ਰਾਤ ਨੂੰ ਦੇਰ ਰਾਤ ਖਾਣਾ ਨਾਲ ਸਭ ਤੋਂ ਜ਼ਿਆਦਾ ਬੁਰਾ ਅਸਰ ਪਾਚਨ ਕ੍ਰਿਰਿਆ ਤੇ ਪੈਂਦਾ ਹੈ 

Credit:Stylecraze

  ਦੇਰ ਰਾਤ ਖਾਣ ਨਾਲ ਸ਼ਰੀਰ ਦਾ ਮੈਟਾਬਾਲਿਜ਼ਮ ਵੱਧ ਜਾਂਦਾ ਹੈ ਜਿਸ ਨਾਲ ਮੋਟਾਪ ਹੁੰਦਾ ਹੈ

Credit:Stylecraze

 ਬਲੱਡ ਪ੍ਰੈਸ਼ਰ ਨੂੰ ਵੀ ਵਧਾਉਂਦੀ ਹੈ ਦੇਰ ਰਾਤ ਖਾਣਾ ਖਾਣ ਦੀ ਆਦਤ, ਇਸ ਲਈ ਸਮੇਂ ਤੇ ਖਾਣਾ ਖਾਓ

Credit:Stylecraze

 ਦੇਰ ਰਾਤ ਖਾਣਾ ਖਾਣ ਨਾਲ ਕੋਲੇਸਟ੍ਰੋਲ ਅਤੇ ਡਾਇਟਬੀਜ਼ ਦਾ ਖਤਰਾ ਬਹੁਤ ਵੱਧ ਜਾਂਦਾ ਹੈ

Credit:Stylecraze

 ਨੀਂਦ ਲੇਟ ਆਉਣ ਦੀ ਸਮੱਸਿਆ ਨੂੰ ਵੀ ਵੱਧਦੀ ਹੈ ਦੇਰ ਰਾਤ ਖਾਣਾ ਖਾਣ ਦੀ ਆਦਤ ਨਾਲ 

Credit:Stylecraze

 ਦੇਰ ਰਾਤ ਖਾਣਾ ਦੀ ਆਦਤ ਨਾਲ ਐਨਰਜੀ ਲੇਵਲ ਘੱਟ ਹੁੰਦਾ ਹੈ ਤੇ ਕਬਜ਼ ਦੀ ਸਮੱਸਿਆ ਹੁੰਦੀ ਹੈ 

Credit:Stylecraze

 ਦੇਰ ਰਾਤ ਖਾਣਾ ਦੀ ਆਦਤ ਨਾਲ ਐਨਰਜੀ ਲੇਵਲ ਘੱਟ ਹੁੰਦਾ ਹੈ ਤੇ ਕਬਜ਼ ਦੀ ਸਮੱਸਿਆ ਹੁੰਦੀ ਹੈ 

Credit:Stylecraze