TV9 Punjabi
Author: Pritpal Singh
08-05-2026
TV9 Punjabi
PIC: Pexels
ਦੁਨੀਆ ਭਰ ਵਿੱਚ ਹਰਿਆਲੀ ਵਧਾਉਣ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਪਰ ਕੁਝ ਦੇਸ਼ ਅਜਿਹੇ ਵੀ ਹਨ ਜਿੱਥੇ ਰੁੱਖ ਬਿਲਕੁਲ ਨਹੀਂ ਹਨ।
ਬਹੁਤ ਸਾਰੇ ਦੇਸ਼ਾਂ ਵਿੱਚ ਕੁਦਰਤੀ ਹਰਿਆਲੀ ਦੀ ਘਾਟ ਹੈ। ਇਹ ਦੇਸ਼ ਜਾਂ ਤਾਂ ਮਾਰੂਥਲ ਖੇਤਰ, ਠੰਡੇ ਮੌਸਮ, ਪਥਰੀਲੇ ਖੇਤਰ, ਜਾਂ ਬਹੁਤ ਜ਼ਿਆਦਾ ਸ਼ਹਿਰੀ ਖੇਤਰ ਹਨ।
ਜਿਨ੍ਹਾਂ ਦੇਸ਼ਾਂ ਵਿੱਚ ਕੁਦਰਤੀ ਹਰਿਆਲੀ ਨਹੀਂ ਦਿਖਾਈ ਦਿੰਦੀ, ਉਨ੍ਹਾਂ ਵਿੱਚ ਕਤਰ, ਗ੍ਰੀਨਲੈਂਡ, ਬਹਿਰੀਨ, ਵੈਟੀਕਨ ਸਿਟੀ ਅਤੇ ਸੈਨ ਮੈਰੀਨੋ ਸ਼ਾਮਲ ਹਨ।
ਗ੍ਰੀਨਲੈਂਡ ਜ਼ਿਆਦਾਤਰ ਬਰਫ ਨਾਲ ਢੱਕਿਆ ਰਹਿੰਦਾ ਹੈ। ਇੱਥੇ ਦਾ ਤਾਪਮਾਨ ਮਾਇਨਸ ਵਿੱਚ ਵੀ ਚਲਾ ਜਾਂਦਾ ਹੈ। ਬਹੁਤ ਜ਼ਿਆਦਾ ਬਰਫੀਲਾ ਇਲਾਕਾ ਹੋਣ ਕਾਰਨ ਇੱਥੇ ਰੁੱਖ ਨਹੀਂ ਹੁੰਦੇ।
ਕਤਰ ਉਹ ਦੇਸ਼ ਹੈ ਜਿੱਥੇ ਕੁਦਰਤੀ ਜੰਗਲ ਲਗਭਗ ਨਾ ਦੇ ਬਰਾਬਰ ਹਨ। ਰੇਗਿਸਤਾਨੀ ਜਲਵਾਯੂ ਵਾਲੇ ਇਸ ਦੇਸ਼ ਵਿੱਚ ਰੁੱਖ ਬਹੁਤ ਘੱਟ ਦਿਖਾਈ ਦਿੰਦੇ ਹਨ।
ਇਹ ਉਹ ਦੇਸ਼ ਹੈ ਜਿੱਥੇ ਬਹੁਤ ਘੱਟ ਬਾਰਿਸ਼ ਹੁੰਦੀ ਹੈ ਅਤੇ ਜ਼ਿਆਦਾਤਰ ਹਿੱਸਾ ਰੇਗਿਸਤਾਨ ਨਾਲ ਘਿਰਿਆ ਹੋਇਆ ਹੁੰਦਾ ਹੈ। ਇਸ ਕਰਕੇ ਇੱਥੇ ਰੁੱਖ ਬਹੁਤ ਘੱਟ ਨਜ਼ਰ ਆਉਂਦੇ ਹਨ।
ਇਹੀ ਕਾਰਨ ਹੈ ਕਿ ਇਹ ਦੇਸ਼ ਦੇਖਣ ਵਿੱਚ ਤਾਂ ਖੂਬਸੂਰਤ ਲੱਗਦੇ ਹਨ, ਪਰ ਇੱਥੇ ਆਉਣ ਵਾਲੇ ਸੈਲਾਨੀ ਹਰਿਆਲੀ ਦੇਖਣ ਲਈ ਤਰਸ ਜਾਂਦੇ ਹਨ।