ਇਸ ਦੇਸ਼ ਵਿੱਚ ਬਿਨਾਂ ਵੀਜ਼ਾ ਤੁਸੀਂ ਘੁੰਮ ਸਕਦੇ ਹੋ 30 ਦਿਨ
2 Nov 2023
TV9 Punjabi/Pixabay
ਥਾਈਲੈਂਡ ਸੈਲਾਨੀਆਂ ਦੇ ਨਾਲ-ਨਾਲ ਹਨੀਮੂਨ ਦੇ ਸਥਾਨ ਵਜੋਂ ਪੂਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ। ਅਜਿਹੇ 'ਚ ਦੀਵਾਲੀ ਤੋਂ ਪਹਿਲਾਂ ਥਾਈਲੈਂਡ ਨੇ ਆਪਣੇ ਭਾਰਤੀ ਸੈਲਾਨੀਆਂ ਨੂੰ ਤੋਹਫਾ ਦਿੱਤਾ ਹੈ।
ਭਾਰਤੀ ਸੈਲਾਨੀਆਂ ਨੂੰ ਦਿੱਤਾ ਤੋਹਫਾ
ਭਾਰਤੀ ਸੈਲਾਨੀਆਂ ਨੂੰ ਹੁਣ ਥਾਈਲੈਂਡ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ ਹਾਲਾਂਕਿ ਵੀਜ਼ੇ ਦੀ ਸ਼ਰਤ ਨੂੰ ਕੁਝ ਸਮੇਂ ਲਈ ਹੀ ਖਤਮ ਕਰ ਦਿੱਤਾ ਗਿਆ ਹੈ।
ਵੀਜ਼ਾ ਦੀ ਲੋੜ ਨਹੀਂ ਹੋਵੇਗੀ
ਜਾਣਕਾਰੀ ਮੁਤਾਬਕ ਭਾਰਤੀ ਸੈਲਾਨੀ ਨਵੰਬਰ ਤੋਂ ਅਗਲੇ ਛੇ ਮਹੀਨਿਆਂ ਲਈ ਬਿਨਾਂ ਵੀਜ਼ਾ ਥਾਈਲੈਂਡ ਦੀ ਯਾਤਰਾ 'ਤੇ ਜਾ ਸਕਦੇ ਹਨ।
ਸੇਵਾ ਕਦੋਂ ਤੋਂ ਸ਼ੁਰੂ ਹੋਈ?
ਨਿਰਦੇਸ਼ਾਂ ਮੁਤਾਬਕ ਭਾਰਤੀ ਸੈਲਾਨੀਆਂ ਨੂੰ ਇਹ ਛੋਟ 10 ਨਵੰਬਰ 2023 ਤੋਂ 10 ਮਈ 2024 ਤੱਕ ਮਿਲੇਗੀ। ਇਸ ਦੌਰਾਨ ਉਹ ਥਾਈਲੈਂਡ ਵਿੱਚ 30 ਦਿਨਾਂ ਤੱਕ ਬਿਨਾਂ ਵੀਜ਼ਾ ਰਹਿ ਸਕਦਾ ਹੈ।
ਕਦੋਂ ਤੋਂ ਕਦੋਂ ਤੱਕ ਮੁਫ਼ਤ ਵੀਜ਼ਾ
ਥਾਈਲੈਂਡ ਦੱਖਣ-ਪੂਰਬੀ ਏਸ਼ੀਆ ਦੇ ਕੇਂਦਰ ਵਿੱਚ ਹੈ। ਥਾਈਲੈਂਡ ਦੀ 94 ਫੀਸਦੀ ਆਬਾਦੀ ਬੁੱਧ ਧਰਮ ਨੂੰ ਮੰਨਦੀ ਹੈ।
ਥਾਈਲੈਂਡ ਕਿੱਥੇ ਹੈ?
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਸ਼੍ਰੀਲੰਕਾ ਦੇ ਨਾਲ ਮੈਚ ਤੋਂ ਪਹਿਲਾਂ ਕਰਵਾ ਚੌਥ ਮਨਾਇਆ ਗਿਆ
Learn more