Instagram ਰੱਖਦਾ ਹੈ ਤੁਹਾਡੇ 'ਤੇ ਨਜ਼ਰ! ਛੁੱਟਕਾਰਾ ਪਾਉਣ ਲਈ ਇਨ੍ਹਾਂ ਸਟੈਪਸ ਨੂੰ ਕਰੋ ਫਾਲੋ

1 April 2024

TV9 Punjabi

Instagram ਤੁਹਾਡੀ ਹਰ ਐਕਟੀਵੀਟੀ 'ਤੇ ਰੱਖਦਾ ਹੈ ਨਜ਼ਰ? ਟ੍ਰੈਕ ਹੋਣ ਤੋਂ ਬਚਣਾ ਹੈ ਤਾਂ ਔਨ ਕਰ ਲਓ ਇਹ ਸੈਟਿੰਗ 

Steps to Follow 

Pic Credit- Freepik/Unsplash/ Instagram App

ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਵੇਂ Instagram ਨੂੰ ਐਕਟੀਵੀਟੀ ਟ੍ਰੈਕ ਕਰਨ ਤੋਂ ਰੋਕ ਸਕਦੇ ਹੋ। 

Activity Track

Instagram ਐਪ ਨੂੰ ਖੋਲ੍ਹੋ, ਇਸ ਤੋਂ ਬਾਅਦ ਥੱਲੇ ਦਿਖ ਰਹੀ ਪ੍ਰੋਫਾਈਲ ਪਿਕਚਰ 'ਤੇ ਟੈਪ ਕਰੋ।

Instagram 

Picture 'ਤੇ ਟੈਪ ਕਰਨ ਤੋਂ ਬਾਅਦ Right Side ਵਿੱਚ ਉੱਪਰ ਦੀ ਤਰਫ਼ ਦਿਖ ਰਹੀ ਤਿੰਨ ਲਾਈਨ 'ਤੇ ਟੈਪ ਕਰੋ।

Right Side

Instagram ਐਪ ਨੂੰ ਖੋਲ੍ਹੋ, ਇਸ ਤੋਂ ਬਾਅਦ ਥੱਲੇ ਦਿਖ ਰਹੀ ਪ੍ਰੋਫਾਈਲ ਪਿਕਚਰ 'ਤੇ ਟੈਪ ਕਰੋ।

Insta Profile Picture 

ਇਸ ਤੋਂ ਬਾਅਦ Account Center 'ਤੇ ਕਲਿੱਕ ਕਰ Your Activity OFF Meta Technologies ਵਾਲੇ ਆਪਸ਼ਨ 'ਤੇ ਟੈਪ ਕਰੋ।

Meta Technologies 

Recent Activity 'ਤੇ ਕਲਿੱਕ ਕਰਨ ਤੋਂ ਪਤਾ ਚਲੇਗਾ ਕਿ Instagram ਕਿਹੜੀ-ਕਿਹੜੀ ਐਕਟੀਵੀਟੀ ਟ੍ਰੈਕ ਕਰ ਰਿਹਾ ਹੈ, ਟ੍ਰੈਕ ਐਕਟੀਵੀਟੀ ਨੂੰ ਰਿਮੂਵ ਕਰਨ ਦੇ ਲਈ Clear Previous Activity 'ਤੇ ਟੈਪ ਕਰੋ।

Clear Previous Activity

Instagram ਅੱਗੇ ਤੋਂ ਤੁਹਾਡੀ ਐਕਟੀਵੀਟੀ ਟ੍ਰੈਕ ਨਾ ਕਰ ਪਾਉਣ ਇਸ ਲਈ Manage Future Activity 'ਤੇ ਕਲਿੱਕ ਕਰੋ, ਇਸ ਤੋਂ ਬਾਅਦ ਤੁਸੀਂ Discount Future Activity ਆਪਸ਼ਨ 'ਤੇ ਕਲਿੱਕ ਕਰਨਾ ਹੈ।

Discount Future Activity

ਬਲੱਸ਼ ਲਗਾਉਣ ਦਾ ਕੀ ਹੈ ਸਹੀ ਤਰੀਕਾ?