WhatsApp ਦੇ ਇਹ 7 ਸ਼ਾਰਟਕੱਟ ਜਾਣ ਗਏ ਤਾਂ ਬਣ ਜਾਓਗੇ ਐਕਸਪਰਟ

21 Jan 2024

TV9 Punjabi

Ctrl + N: ਨਵੀਂ ਚੈਟ ਦੇ ਲਈ  Ctrl ਨਾਲ N ਦਬਾਓ

New Chat

Pic Credit: Freepik

Ctrl + Shift + ]: ਅਗਲੀ ਚੈਟ ਲਈ Ctrl + Shift ਨਾਲ ਇਸ ਨਿਸ਼ਾਨ ਨੂੰ ਪ੍ਰੈਸ ਕਰੋ। 

Next Chat

Ctrl + Shift + [: ਪਿਛਲੀ ਚੈਟ 'ਤੇ ਜਾਣ ਲਈ Ctrl ਦੇ ਨਾਲ ਸ਼ਿਫਟ ਤੋਂ ਬਾਅਦ ਇਸ sign ਨੂੰ ਪ੍ਰੈਸ ਕਰੋ।

Last Chat

Ctrl + E: ਕਿਸੇ contact ਨੂੰ search ਕਰਨ ਲਈ Ctrl + E ਪ੍ਰੈਸ ਕਰੋ।

Contacts Search

Ctrl + Shift + M: ਕਿਸੇ ਵੀ ਚੈਟ ਨੂੰ ਮਿਊਟ/ਅਨਮਿਊਟ ਕਰਨ ਲਈ Ctrl + Shift + M ਦਬਾਓ।

Mute/Unmute

Ctrl + Backspace: ਸੈਲੇਕਟੇਡ ਚੈਟ ਨੂੰ Delete ਕਰਨ ਲਈ Ctrl + Backspace ਪ੍ਰੈਸ ਕਰੋ।

Chat Delete

Ctrl + Shift + U: ਚੈਟ ਨੂੰ ਰੀਡ ਮਾਰਕ ਕਰਨ ਦੇ ਲਈ ਕੰਟਰੋਲ ਦੇ ਨਾਲ Shift ਅਤੇ U ਪ੍ਰੈਸ ਕਰੋ। 

Chat Read Mark 

ਸਰੀਰ ਦੇ ਕਿਹੜੇ ਹਿੱਸੇ ਮਹਿਸੂਸ ਕਰਦੇ ਹਨ ਸਭ ਤੋਂ ਵਧ ਠੰਡੇ?