ਬਿਨਾਂ ਫੋਨ ਨੰਬਰ ਦੇ Chat GPT ਦੀ ਵਰਤੋਂ ਕਿਵੇਂ ਕਰੀਏ, ਕੀ ਹੈ Process?

29 Feb 2024

TV9Punjabi

ਜੇਕਰ ਤੁਸੀਂ ਬਿਨਾਂ ਆਪਣੇ ਫ਼ੋਨ ਨੰਬਰ ਤੋਂ Chat GPT ਦਾ ਇਸਤੇਮਾਲ ਕਰਨਾ ਚਾਹੁੰਦੇ ਹੋ, ਤਾਂ ਜਾਣੋ ਇਸਦਾ ਪੂਰਾ Process.

Chat GPT

ਸਭ ਤੋਂ ਪਹਿਲਾਂ openai.com ਵੈੱਬਸਾਈਟ 'ਤੇ ਜਾਓ, ਉੱਪਰ ਦਿਖਾਏ ਗਏ ਮੀਨੂ ਵਿੱਚ Try ਚੈਟਜੀਪੀਟੀ ਆਪਸ਼ਨ Search ਕਰੋ।

openai.com 

ਹੁਣ ਤੁਹਾਨੂੰ Try Chat GPT 'ਤੇ ਕਲਿੱਕ ਕਰਨਾ ਹੋਵੇਗਾ, ਇਸ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਸਾਈਨ ਅੱਪ ਕਰਨਾ ਹੋਵੇਗਾ।

ਦੂਜਾ ਸਟੇਪ

ਜੇਕਰ ਤੁਸੀਂ ਫ਼ੋਨ ਨੰਬਰ ਨਹੀਂ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਈਮੇਲ ਦੀ ਵਰਤੋਂ ਕਰਕੇ ਸਾਈਨਅੱਪ ਪ੍ਰੋਸੈਸ ਨੂੰ ਪੂਰਾ ਕਰ ਸਕਦੇ ਹੋ।

ਤੀਜ਼ਾ ਸਟੇਪ

ਚੈਟਜੀਪੀਟੀ ਦੀ ਵਰਤੋਂ ਕਰਨ ਲਈ ਮੇਲ ਆਈਡੀ ਹੋਣਾ ਜ਼ਰੂਰੀ ਹੈ, ਇਸਦੇ ਲਈ ਗੂਗਲ/ਮਾਈਕ੍ਰੋਸਾਫਟ/ਐਪਲ ਅਕਾਉਂਟ ਦੀ ਮਦਦ ਲਈ ਜਾ ਸਕਦੀ ਹੈ।

ਮੇਲ ਆਈਡੀ ਹੋਣਾ ਜ਼ਰੂਰੀ

ਚੈਟਜੀਪੀਟੀ ਪਲੱਸ ਦਾ ਐਡਵਾਂਸ ਵਰਜ਼ਨ ਵੀ ਹੈ, ਜਿਸ ਲਈ ਤੁਹਾਨੂੰ ਸਬਸਕ੍ਰਿਪਸ਼ਨ ਲੈਣਾ ਹੋਵੇਗਾ।

ਐਡਵਾਂਸ ਵਰਜ਼ਨ

ਚੈਟਜੀਪੀਟੀ ਦਾ ਇਸਤੇਮਾਲ ਮੁਫ਼ਤ ਹੈ ਪਰ ਚੈਟਜੀਪੀਟੀ ਪਲੱਸ ਤੁਹਾਡੇ ਲਈ ਹਰ ਮਹੀਨੇ $20 (ਲਗਭਗ 1659 ਰੁਪਏ) ਖਰਚ ਕਰੇਗਾ।

ਇਸਤੇਮਾਲ ਮੁਫ਼ਤ

ਭਾਰ ਘਟਾਉਣ ਲਈ ਤੁਹਾਨੂੰ ਇੱਕ ਦਿਨ ਵਿੱਚ ਕਿੰਨੇ ਕੱਪ ਗ੍ਰੀਨ ਟੀ ਪੀਣੀ ਚਾਹੀਦੀ ਹੈ?