21 Jan 2024
TV9 Punjabi
ਆਪਣਾ ਫ਼ੋਨ ਰੀਸਟਾਰਟ ਕਰੋ। ਕਈ ਵਾਰ ਫ਼ੋਨ ਨੂੰ ਰੀਸਟਾਰਟ ਕਰਨ ਦੀ ਲੋੜ ਹੁੰਦੀ ਹੈ, ਤਾਂ ਜੋ ਇਹ ਰੀਫ੍ਰੇਸ਼ ਹੋ ਜਾਵੇ ਅਤੇ ਫੁੱਲ ਨੈੱਟਵਰਕ ਆ ਜਾਵੇ।
ਜੇਕਰ ਰੀਸਟਾਰਟ ਨਾਲ ਵੀ ਫੋਨ ਦਾ ਨੈੱਟਵਰਕ ਨਹੀਂ ਆਉਂਦਾ, ਤਾਂ ਆਪਣੇ ਸਮਾਰਟਫੋਨ ਦੀਆਂ ਨੈੱਟਵਰਕ ਸੈਟਿੰਗਾਂ ਦੀ ਜਾਂਚ ਕਰੋ।
ਯਕੀਨੀ ਬਣਾਓ ਕਿ ਤੁਹਾਡਾ ਫ਼ੋਨ ਸਹੀ ਨੈੱਟਵਰਕ ਆਪਰੇਟਰ ਦੀ ਚੋਣ ਕਰ ਰਿਹਾ ਹੈ।
ਇਸ ਤੋਂ ਇਲਾਵਾ, ਤੁਸੀਂ ਨੈੱਟਵਰਕ ਮੋਡ ਨੂੰ ਬਦਲਣ ਦੀ ਕੋਸ਼ਿਸ਼ ਵੀ ਕਰ ਸਕਦੇ ਹੋ। ਉਦਾਹਰਨ ਲਈ, ਜੇਕਰ ਤੁਸੀਂ ਵਰਤਮਾਨ ਵਿੱਚ 4G 'ਤੇ ਹੋ, ਤਾਂ ਤੁਸੀਂ 3G ਜਾਂ 2G 'ਤੇ ਜਾਣ ਦੀ ਕੋਸ਼ਿਸ਼ ਕਰ ਸਕਦੇ ਹੋ
ਆਪਣੇ ਸਿਮ ਕਾਰਡ ਦੀ ਜਾਂਚ ਕਰੋ। ਜੇਕਰ ਤੁਹਾਡਾ ਸਿਮ ਕਾਰਡ ਖਰਾਬ ਜਾਂ ਗੰਦਾ ਹੈ, ਤਾਂ ਇਸਨੂੰ ਸਾਫ਼ ਕਰੋ, ਇਸ ਨਾਲ ਨੈੱਟਵਰਕ ਕਨੈਕਸ਼ਨ ਦੀ ਸਮੱਸਿਆਵਾਂ ਹੋ ਸਕਦੀਆਂ ਹਨ।
ਆਪਣੇ ਫ਼ੋਨ ਦਾ ਕਵਰ ਹਟਾਓ। ਕੁਝ ਕਵਰ ਸਿਗਨਲ ਨੂੰ ਬਲੌਕ ਕਰ ਸਕਦੇ ਹਨ, ਜਿਸ ਕਾਰਨ ਨੈੱਟਵਰਕ ਕਨੈਕਸ਼ਨ ਸਲੋ ਹੋ ਸਕਦਾ ਹੈ।
ਆਪਣੇ ਫ਼ੋਨ ਨੂੰ ਖੁੱਲ੍ਹੀ ਥਾਂ 'ਤੇ ਰੱਖੋ। ਕੰਧਾਂ, ਫਰਨੀਚਰ ਅਤੇ ਹੋਰ ਵਸਤੂਆਂ ਸਿਗਨਲ ਨੂੰ ਬਲੋਕ ਸਕਦੀਆਂ ਹਨ।