10 ਹਜ਼ਾਰ ਵਾਲੀ ਸਮਾਰਟਵਾਚ 1,499 ਵਿੱਚ, ਇੱਥੇ ਮਿਲ ਰਿਹਾ ਜ਼ਿਆਦਾ ਡਿਸਕਾਊਂਟ 

20 Feb 2024

TV9 Punjabi

ਜੇਕਰ ਤੁਸੀਂ ਸਮਾਰਟਵਾਚ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਡੀਲ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗੀ।

 ਸਮਾਰਟਵਾਚ

ਤੁਹਾਨੂੰ ਫਲਿੱਪਕਾਰਟ 'ਤੇ 70 ਫੀਸਦੀ ਡਿਸਕਾਊਂਟ 'ਤੇ ਸਮਾਰਟਵਾਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ।

ਫਲਿੱਪਕਾਰਟ

ਹਾਲਾਂਕਿ ਇਸ ਸਮਾਰਟਵਾਚ ਦੀ ਅਸਲੀ ਕੀਮਤ 5,999 ਰੁਪਏ ਹੈ ਪਰ ਤੁਹਾਨੂੰ ਇਹ 78 ਫੀਸਦੀ ਡਿਸਕਾਊਂਟ ਨਾਲ ਸਿਰਫ 1,299 ਰੁਪਏ 'ਚ ਮਿਲ ਰਿਹਾ ਹੈ।

ਡਿਸਕਾਊਂਟ

ਇਸ ਸਮਾਰਟਵਾਚ ਦੀ ਅਸਲ ਕੀਮਤ 9,999 ਰੁਪਏ ਹੈ ਪਰ ਤੁਸੀਂ ਇਸ ਨੂੰ 85 ਫੀਸਦੀ ਡਿਸਕਾਊਂਟ ਨਾਲ ਸਿਰਫ 1,499 ਰੁਪਏ 'ਚ ਖਰੀਦ ਸਕਦੇ ਹੋ।

85 ਫੀਸਦੀ ਡਿਸਕਾਊਂਟ

ਹਾਲਾਂਕਿ ਇਸ ਸਮਾਰਟਵਾਚ ਦੀ ਅਸਲੀ ਕੀਮਤ 3,995 ਰੁਪਏ ਹੈ ਪਰ ਤੁਹਾਨੂੰ ਇਹ 59 ਫੀਸਦੀ ਡਿਸਕਾਊਂਟ ਦੇ ਨਾਲ 1,599 ਰੁਪਏ 'ਚ ਮਿਲ ਰਿਹਾ ਹੈ।

ਅਸਲੀ ਕੀਮਤ 

ਇਸ ਸਮਾਰਟਵਾਚ ਦੀ ਅਸਲ ਕੀਮਤ 7,999 ਰੁਪਏ ਹੈ ਪਰ ਤੁਸੀਂ ਇਸ ਨੂੰ 82 ਫੀਸਦੀ ਡਿਸਕਾਊਂਟ ਨਾਲ ਸਿਰਫ 1,399 ਰੁਪਏ 'ਚ ਖਰੀਦ ਸਕਦੇ ਹੋ।

ਭਾਰੀ ਛੋਟ

ਇਸ ਦੀ ਅਸਲੀ ਕੀਮਤ 8,999 ਰੁਪਏ ਹੈ ਪਰ ਤੁਸੀਂ ਇਸ ਨੂੰ ਫਲਿੱਪਕਾਰਟ 'ਤੇ 85 ਫੀਸਦੀ ਡਿਸਕਾਊਂਟ ਨਾਲ ਸਿਰਫ 1,299 ਰੁਪਏ 'ਚ ਖਰੀਦ ਸਕਦੇ ਹੋ।

ਖਰੀਦੋ

ਸ਼ੁਭਮਨ ਗਿੱਲ ਨੂੰ ਲੋਕਸਭਾ ਚੋਣਾਂ ਵਿੱਚ ਮਿਲੀ ਵੱਡੀ ਜ਼ਿੰਮੇਵਾਰੀ