ਘੱਟ ਅਤੇ ਜ਼ਿਆਦਾ ਬਜ਼ਟ ਦੇ 5 ਸਮਾਰਟਫੋਨ,ਕੈਮਰਾ ਫੀਚਰਸ ਨਾਲ ਲਾਜਵਾਬ

 13 Dec 2023

TV9 Punjabi

ਭਾਵੇਂ ਸੈਲਫੀ ਲੈਣੀ ਹੋਵੇ ਜਾਂ ਇੱਕ ਸ਼ਾਨਦਾਰ ਸਟੋਰੀ ਬਣਾਉਣਾ ਹੋਵੇ, ਸਮਾਰਟਫੋਨ ਦੇ ਕੈਮਰੇ ਦੀ ਕੁਆਟਲੀ ਚੰਗੀ ਹੋਣੀ ਚਾਹੀਦੀ ਹੈ।

ਕੈਮਰੇ ਦੀ ਕੁਆਲਟੀ

Pic Credit: Phone Brands

ਇਸ ਸਾਲ ਕਈ ਸ਼ਾਨਦਾਰ ਸਮਾਰਟਫ਼ੋਨ ਆਏ ਜਿਨ੍ਹਾਂ ਵਿੱਚ ਸ਼ਾਨਦਾਰ ਕੈਮਰਾ ਫੀਚਰ ਹਨ, ਇੱਥੇ ਪੜ੍ਹੋ ਬਿਹਤਰੀਨ 5 ਕੈਮਰਾ ਫ਼ੋਨਾਂ ਦੀ ਸੂਚੀ।

5 ਬੈਸਟ ਕੈਮਰਾ ਫੋਨ

iPhone 15 Pro Max ਵਿੱਚ OIS ਦੇ ਨਾਲ 48MP+12MP+12MP ਟ੍ਰਿਪਲ ਰੀਅਰ ਅਤੇ 12MP ਫਰੰਟ ਕੈਮਰਾ ਮਿਲੇਗਾ, ਸ਼ੁਰੂਆਤੀ ਕੀਮਤ- ₹1,59,900

iPhone 15 Pro Max

ਇਸ ਫੋਨ ਵਿੱਚ 50MP+48MP+48MP ਟ੍ਰਿਪਲ ਰੀਅਰ ਅਤੇ 10.5MP ਫਰੰਟ ਕੈਮਰਾ ਆਡੀਓ ਮੈਜਿਕ ਇਰੇਜ਼ਰ ਨਾਲ ਲੈਸ ਹੋਵੇਗਾ, ਜਿਸਦੀ ਸ਼ੁਰੂਆਤੀ ਕੀਮਤ- ₹1,06,999

Google Pixel 8Pro

OnePlus ਦੇ ਪਹਿਲੇ ਫੋਲਡੇਬਲ ਫੋਨ ਵਿੱਚ 48MP + 64MP + 48MP ਰਿਅਰ, ਪ੍ਰਾਇਮਰੀ ਡਿਸਪਲੇ 'ਤੇ 20MP ਅਤੇ ਕਵਰ ਡਿਸਪਲੇਅ 'ਤੇ 32MP ਫਰੰਟ ਕੈਮਰਾ ਹੈ, ਸ਼ੁਰੂਆਤੀ ਕੀਮਤ - ₹ 1,39,999।

OnePlus Open

₹ 30,000 ਤੋਂ ਘੱਟ ਦੇ ਬਜਟ ਵਿੱਚ, ਇਹ ਫੋਨ 200MP + 8MP + 2MP ਰੀਅਰ ਅਤੇ 16MP ਫਰੰਟ ਕੈਮਰਾ OIS, ALD ਨਾਲ ਲੈਸ ਹੈ, ਸ਼ੁਰੂਆਤੀ ਕੀਮਤ - ₹ 27,999।

Redmi Note 12Pro Plus

ਸੁਰੱਖਿਅਤ ਰਹਿਣਗੇ ਸੋਨੇ ਦੇ ਗਹਿਣੇ, ਬਸ ਅਪਣਾਓ ਇਹ 5 ਟਿਪਸ