ਘਰ ਬੈਠੇ online ਇੰਝ ਕਰਵਾਓ passport renew

4 Dec 2023

TV9 Punjabi

ਘਰ ਬੈਠੇ online passport renew ਕਰਵਾਉਣ ਦੇ ਲਈ ਤੁਹਾਨੂੰ ਇਸ ਆਸਾਨ ਪ੍ਰੋਸੈਸ ਨੂੰ ਫਾਲੋ ਕਰਨਾ ਹੋਵੇਗਾ।

online passport renew

Credit:Freepik

ਇਸ ਦੇ ਲਈ ਸਭ ਤੋਂ ਪਹਿਲਾਂ ਪਾਸਪੋਰਟ ਸੇਵਾ ਦੀ website 'ਤੇ ਜਾਓ,ਨਵੇਂ ਯੂਜ਼ਰਸ ਦੇ ਆਪਸ਼ਨ 'ਤੇ ਕਲਿੱਕ ਕਰੋ ਅਤੇ ਆਪਣੀ ਡਿਟੇਲਸ ਭਰੋ।

ਇੰਝ ਕਰੋ passport renew

Passport ਬਣਾਓ ਅਤੇ register ਦੇ option 'ਤੇ  ਕਲਿੱਕ ਕਰੋ। log in ਕਰੋ,ਅਪਲਾਈ ਫਾਰ fresh passport/Reissue of Passport ਦੇ ਆਪਸ਼ਨ 'ਤੇ ਕਲਿੱਕ ਕਰੋ।

Fresh /Reissue of Passport

ਇਸ ਤੋਂ ਬਾਅਦ alternative one 'ਤੇ ਕਲਿੱਕ ਕਰੋ ਅਤੇ ਆਪਣਾ Passport ਨੰਬਰ, birth date fill ਕਰਨ ਤੋਂ ਬਾਅਦ submit ਕਰੋ, application form fill ਕਰੋ ਅਤੇ ਸਾਰੇ ਜ਼ਰੂਰੀ documents upload ਕਰੋ।

Document uploading

Visa ਫੀਸ ਦੀ ਪੇਮੈਂਟ ਕਰੋ,ਆਪਣੇ ਪਾਸਪੋਰਟ ਦੇ ਲਈ online appointment book ਕਰੋ,ਪਾਸਪੋਰਟ office ਵਿੱਚ ਜਾਓ,ਆਪਣੀ ਫੋਟੋ ਅਤੇ signature ਜਮਾ ਕਰੋ।

ਪਾਸਪੋਰਟ office

Valid passport ਦੀ photocopy,ਪਾਸਪੋਰਟ ਦੇ ਦੂਜੇ ਸਾਇਡ ਦੀ photocopy,ਪਾਸਪੋਰਟ applicant ਦੀ current passport size photo, birth certificate ਦੀ photocopy,identity proof,address proof.

ਜ਼ਰੂਰੀ document ਦੀ photocopy

ਪਾਸਪੋਰਟ ਦੀ ਦੋ validity ਹੁੰਦੀ ਹੈ। ਜਿਸ ਵਿੱਚ 10 ਸਾਲ ਦੀ validity ਵਾਲੇ ਪਾਸਪੋਰਟ ਨੂੰ renew ਕਰਵਾਉਣ ਵਿੱਚ 30 ਦਿਨ ਦਾ ਸਮਾਂ ਲੱਗ ਸਕਦਾ ਹੈ। ਜੇਕਰ ਤੁਸੀਂ 5 ਸਾਲ ਦੀ validity ਦੇ ਲਈ 15 ਦਿਨ ਦਾ ਸਮਾਂ ਲੱਗ ਸਕਦਾ ਹੈ।

Renew process 

ਪਾਸਪੋਰਟ ਨੂੰ renew ਕਰਵਾਉਣ ਦੇ ਲਈ 1000 ਰੁਪਏ ਤੋਂ ਲੈ ਕੇ 2000 ਰੁਪਏ ਦੀ ਫੀਸ ਲੱਗਦੀ ਹੈ। 

ਕਿੰਨ੍ਹਾਂ ਖ਼ਰਚਾ?

ਪੂਰੇ ਪਰਿਵਾਰ ਦੇ ਲਈ ਇੱਕ ਵਾਰ ਵਿੱਚ ਹੋ ਜਾਵੇਗਾ ਪਾਣੀ ਗਰਮ