ਨਵੇਂ ਸਾਲ 'ਤੇ ਆਪਣੇ ਖਾਸ ਦੋਸਤ ਨੂੰ ਇਹ ਚੀਜ਼ਾਂ ਗਿਫਟ ਕਰੋ, ਉਹ ਤੁਹਾਨੂੰ ਸਾਲਾਂ ਤੱਕ ਰੱਖੇਗਾ ਯਾਦ

30 Dec 2023

TV9Punjabi

ਜੇਕਰ ਤੁਸੀਂ ਨਵੇਂ ਸਾਲ 'ਤੇ ਦੋਸਤਾਂ ਨੂੰ ਤੋਹਫੇ ਦੇਣ ਬਾਰੇ ਸੋਚ ਰਹੇ ਹੋ ਪਰ ਬਜਟ ਜ਼ਿਆਦਾ ਨਹੀਂ ਹੈ ਤਾਂ ਇਹ ਤੋਹਫੇ ਤੁਹਾਡੇ ਲਈ ਫਾਇਦੇਮੰਦ ਹਨ।

ਨਵੇਂ ਸਾਲ ਦੇ ਤੋਹਫੇ

ਜੇਕਰ ਤੁਸੀਂ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਗਿਫ਼ਟ ਦਓਗੇ ਤਾਂ ਉਹ ਤੁਹਾਨੂੰ ਸਾਲਾਂ ਤੱਕ ਯਾਦ ਰੱਖਣਗੇ।

ਯਾਦਗਾਰ ਗਿਫ਼ਟ

ਤੁਸੀਂ ਇਸ 3,195 ਰੁਪਏ ਦਾ ਹੈੱਡਫੋਨ ਸਿਰਫ 2,595 ਰੁਪਏ 'ਚ ਡਿਸਕਾਊਂਟ ਨਾਲ ਖਰੀਦ ਸਕਦੇ ਹੋ।

Logitech H340 Headphones

ਤੁਸੀਂ ਇਸ ਕੈਮਰੇ ਨੂੰ 30 ਫੀਸਦੀ ਡਿਸਕਾਊਂਟ ਨਾਲ ਸਿਰਫ 6,999 ਰੁਪਏ 'ਚ ਖਰੀਦ ਸਕਦੇ ਹੋ।

Fujifilm Instax Mini 11

ਤੁਹਾਨੂੰ ਇਹ ਫੋਨ ਬਹੁਤ ਘੱਟ ਕੀਮਤ 'ਤੇ ਮਿਲ ਰਿਹਾ ਹੈ, 45 ਫੀਸਦੀ ਡਿਸਕਾਊਂਟ ਨਾਲ ਤੁਸੀਂ ਇਸ ਨੂੰ 5,499 ਰੁਪਏ 'ਚ ਖਰੀਦ ਸਕਦੇ ਹੋ।

Redmi A2

ਜੇਕਰ URL ਵਿੱਚ ਲਾਕ ਮਾਰਕ ਹੈ ਅਤੇ ਅੱਖਰ S (https://) ਲਿਖਿਆ ਹੋਇਆ ਹੈ ਤਾਂ ਕੁਨੈਕਸ਼ਨ ਸੁਰੱਖਿਅਤ ਹੈ, ਜੇਕਰ URL ਵਿੱਚ S (http://) ਨਹੀਂ ਲਿਖਿਆ ਹੈ ਤਾਂ ਇਸ 'ਤੇ ਕਲਿੱਕ ਕਰਨ ਤੋਂ ਬਚੋ।

PHILIPS Hair Dryer

ਝਾਕੀ ਵਿਵਾਦ: AAP ਨੇ ਦਿੱਤਾ ਜਾਖੜ ਨੂੰ ਜਵਾਬ