Jio ਦਾ ਸਭ ਤੋਂ ਸਸਤਾ Laptop ਕੀਮਤ ਹੈ ਸਿਰਫ਼ 14,499 ਰੁਪਏ

27 Nov 2023

TV9 Punjabi

ਘੱਟ ਬਜ਼ਟ ਵਾਲਿਆਂ ਦੇ ਲਈ Reliance Jio ਦੇ ਕੋਲ JioBook Laptop ਮਾਡਲ ਹੈ। ਇਹ Laptop ਤੁਹਾਨੂੰ 15 ਹਜ਼ਾਰ ਤੋਂ ਵੀ ਘੱਟ ਕੀਮਤ ਵੀ ਮਿਲ ਜਾਵੇਗਾ।

ਸਸਤਾ Laptop

Pic Credit: Jio/Amazon

Reliance Jio ਦੇ ਇਸ ਸਸਤੇ Laptop ਦੀ ਟੱਕਰ Lenovo,HP ਅਤੇ Acer ਵਰਗੀ ਕੰਪਨੀਆਂ ਦੇ Affordable laptop ਨਾਲ ਹੋ ਰਹੀ ਹੈ।

ਕਿਸ ਤੋਂ ਟੱਕਰ?

11.6 ਈਂਚ LED ਬੈਕਲਿਟ ਦੇ ਨਾਲ ਆਉਣ ਵਾਲਾ ਇਹ  Affordable laptop ਕਾਫ਼ੀ ਹਲਕਾ ਹੈ। ਇਸ laptop ਦਾ ਭਾਰ ਸਿਰਫ਼ 990 ਗ੍ਰਾਮ ਹੈ।

ਫੀਚਰਸ

JioBook ਵਿੱਚ 4 GB LPDDR4 ram ਦੇ ਨਾਲ 64 GB ਫਲੈਸ਼ ਮੈਮੋਰੀ ਦਿੱਤੀ ਗਈ ਹੈ। Storage ਨੂੰ SD Card ਦੀ ਮਦਦ ਨਾਲ 256GB ਤੱਕ ਵਧਾ ਸਕਦੇ ਹੋ।

ram Storage

JioOS 'ਤੇ ਚੱਲਣ ਵਾਲੇ ਇਸ Laptop ਵਿੱਚ Bluetooth version 5, Dubal band Wi-fi ਅਤੇ 4G LTE ਸਪੋਰਟ ਮਿਲਦੀ ਹੈ।

Connectivity Options

ਇਸ Affordable laptop ਵਿੱਚ 40000 MAH ਦੀ ਬੈਟਰੀ ਦਿੱਤੀ ਗਈ ਹੈ ਜੋ 8 ਘੰਟੇ ਤੋਂ ਜ਼ਿਆਦਾ ਦਾ ਬੈਟਰੀ ਬੈਕਅੱਪ ਦਵੇਗੀ।

JioBook ਦਾ Battery Backup 

ਇਸ ਸਸਤੇ laptop ਵਿੱਚ Reliance Jio ਵੱਲੋਂ MediaTech MT8788 Auto core ਪ੍ਰੋਸੈਸਰ ਦਿੱਤਾ ਗਿਆ ਹੈ।

JioBook ਵਿੱਚ ਮਿਲੇਗਾ ਇਹ ਪ੍ਰੋਸੈਸਰ

Jio Dot com ਦੇ ਮੁਤਾਬਕ, JioBook laptop ਦੀ ਕੀਮਤ 14,499 ਰੁਪਏ ਹੈ। ਇਸ ਡਿਵਾਈਸ ਨੂੰ Reliance Digital ਅਤੇ Amazon ਦੀ site ਤੋਂ ਖਰੀਦਿਆ ਜਾ ਸਕਦਾ ਹੈ।

JioBook Price in India

ਅੰਤੜੀਆਂ ਦੀ ਗੜਬੜੀ ਕਾਰਨ ਦਿਖਾਈ ਦਿੰਦੇ ਹਨ ਇਹ ਲੱਛਣ, ਨਾ ਕਰੋ ਇਨ੍ਹਾਂ ਨੂੰ ਨਜ਼ਰਅੰਦਾਜ਼