iPhone 12 ਤੋਂ ਲੈ ਕੇ iPhone 14 ਤੱਕ, ਇੱਥੇ ਮਿਲ ਰਿਹਾ ਤਗੜਾ ਡਿਸਕਾਉਂਟ

8 Oct 2023

TV9 Punjabi

8 ਅਕਤੂਰ ਮਤਲਬ ਕਿ ਅੱਜ ਤੋਂ Flipkart Big Billion Days Sale ਸ਼ੁਰੂ ਹੋ ਗਈ ਹੈ। ਸੇਲ 'ਚ iPhone 'ਤੇ ਸ਼ਾਨਦਾਰ ਆਫ਼ਰ ਮਿਲ ਰਹੇ ਹਨ।

iPhone 'ਤੇ ਸ਼ਾਨਦਾਰ ਆਫ਼ਰ

Pic Credit: Freepik

8 ਦਿਨਾਂ ਤੱਕ ਚਲਣ ਵਾਲੀ Flipkart ਸੇਲ ਅਗਲੇ ਹਫਤੇ 15 ਅਕਤੂਬਰ ਤੱਕ ਲਾਈਵ ਰਹੇਗੀ।

ਕਦੋਂ ਤੱਕ ਰਹੇਗੀ ਸੇਲ?

ਪ੍ਰੋਡਕਟ ਡਿਸਕਾਉਂਟ ਤੋਂ ਇਲਾਵਾ ICICI/Axis/Kotak ਬੈਂਕ ਕਾਰਡ ਨਾਲ ਇੰਸਟੈਂਟ ਡਿਸਕਾਉਂਟ ਦਾ ਫਾਇਦਾ ਮਿਲੇਗਾ।

ਇੰਝ ਕਰੋ ਐਕਸਟਰਾ ਸੇਵਿੰਗ

iPhone 12 ਦਾ 128 ਜੀਬੀ ਵੈਰਿਅੰਟ ਤੁਹਾਨੂੰ ਸੇਲ ਦੀ ਛੋਟ ਤੋਂ ਬਾਅਦ 43,999 ਰੁਪਏ 'ਚ ਮਿਲੇਗਾ। ਬੈਂਕ ਅਤੇ ਅਕਸਚੇਂਜ ਡਿਸਕਾਉਂਟ ਦੇ ਨਾਲ ਤੁਹਾਨੂੰ ਐਕਸਟਰਾ ਸੇਵਿੰਗ ਮਿਲੇਗੀ।

iPhone 12 ਦਾ ਰੇਟ

ਫਲਿੱਪਕਾਰਟ ਸੇਲ 'ਚ ਆਈਫੋਨ 13 ਦਾ 128 ਜੀਬੀ ਵੈਰਿਅੰਟ 51,999 ਰੁਪਏ 'ਚ ਮਿਲ ਰਿਹਾ ਹੈ। ਬੈਂਕ ਡਿਸਕਾਉਂਟ ਤੋਂ ਇਲਾਵਾ ਅਕਸਚੇਂਜ ਤੋਂ ਬਾਅਦ 24,600 ਰੁਪਏ ਤੱਕ ਦਾ ਡਿਸਕਾਉਂਟ ਮਿਲੇਗਾ।

iPhone 13 ਦਾ ਰੇਟ

iPhone 14 ਦੇ 128 ਜੀਬੀ ਵੈਰਿਅੰਟ ਤੁਹਾਨੂੰ ਸੇਲ 'ਚ 56,999 ਰੁਪਏ ਵਿੱਚ ਮਿਲੇਗਾ। ਬੈਂਕ ਡਿਸਕਾਉਂਟ ਅਤੇ ਅਕਸਚੇਂਜ ਆਫਰ ਤੋਂ ਬਾਅਦ ਤੁਹਾਨੂੰ ਐਕਸਟਰਾ ਡਿਸਕਾਉਂਟ ਮਿਲੇਗਾ।

iPhone 14 ਦਾ ਰੇਟ

ਭਾਰਤ ਦਾ ਸਵਿਟਜ਼ਰਲੈਂਡ ਕਿੱਥੇ ਹੈ? ਇਹ ਜ਼ਿਲ੍ਹਾ ਇਸ ਲਈ ਮਸ਼ਹੂਰ