ਕਬਾੜ ਨਹੀਂ ਹੈ ਤੁਹਾਡਾ ਪੁਰਾਣਾ ਫ਼ੋਨ,ਇਸ ਵਿੱਚ ਲੁਕਿਆ ਹੈ ਸੋਨਾ 

28-10- 2025

TV9 Punjabi

Author:Yashika.Jethi

ਅਕਸਰ ਕਿਹਾ ਜਾਂਦਾ ਹੈ ਕਿ ਸੋਨਾ ਕਈ ਸਮਾਰਟਫੋਨ ਦੇ ਪਾਰਟਸ ਵਿੱਚ ਵਰਤਿਆ ਜਾਂਦਾ ਹੈ।

ਸਮਾਰਟਫੋਨ ਵਿੱਚ ਸੋਨਾ

ਪਰ ਕੀ ਤੁਸੀਂ ਜਾਣਦੇ ਹੋ ਕਿ ਪੁਰਾਣੇ ਸਮਾਰਟਫ਼ੋਨ ਵਿੱਚ ਕਿੰਨੇ ਗ੍ਰਾਮ ਸੋਨਾ ਹੁੰਦਾ ਹੈ?

ਕਿੰਨੇ ਗ੍ਰਾਮ ਸੋਨਾ

ਇੱਕ ਆਮ ਸਮਾਰਟਫ਼ੋਨ ਵਿੱਚ ਔਸਤਨ 7–30 ਮਿਲੀਗ੍ਰਾਮ (mg) ਸੋਨਾ ਹੁੰਦਾ ਹੈ, ਪਰ iPhone ਵਿੱਚ ਥੋੜਾ ਜ਼ਿਆਦਾ ਸੋਨਾ ਵਰਤਿਆ ਜਾਂਦਾ ਹੈ ।

 ਕਿੰਨੇ ਮਿਲੀਗ੍ਰਾਮ

 iPhone ਵਿੱਚ ਆਮ ਤੌਰ 'ਤੇ 0.034 ਗ੍ਰਾਮ (34 mg) ਤੱਕ ਸੋਨਾ ਹੁੰਦਾ ਹੈ।

iPhone ਵਿੱਚ ਸੋਨਾ

ਇਸਦੀ ਕੀਮਤ ₹300 ਅਤੇ ₹400 ਦੇ ਵਿਚਕਾਰ ਹੋ ਸਕਦੀ ਹੈ।

ਕੀਮਤ 

ਇਸਦਾ ਮਤਲਬ ਹੈ ਕਿ ਫ਼ੋਨ ਵਿੱਚ ਸਿਰਫ਼ ਥੋੜ੍ਹੀ ਜਿਹੀ ਮਾਤਰਾ ਵਿੱਚ ਸੋਨਾ ਹੁੰਦਾ ਹੈ ਅਤੇ ਇਸਨੂੰ ਖਰਾਬ ਫ਼ੋਨ ਤੋਂ ਕੱਢਣਾ ਕਾਫ਼ੀ ਮੁਸ਼ਕਲ ਹੁੰਦਾ ਹੈ।

ਖਰਾਬ ਫ਼ੋਨ

ਇਸ ਤੋਂ ਇਲਾਵਾ, ਵੱਖ-ਵੱਖ ਫ਼ੋਨ ਵਿੱਚ ਇਸਦੀ ਮਾਤਰਾ ਘੱਟ ਜਾ ਜਿਆਦਾ ਹੋ ਸਕਦੀ ਹੈ ।

ਵੱਖ-ਵੱਖ ਫ਼ੋਨ

ਸਮਾਰਟਫੋਨ ਵਿੱਚ ਪ੍ਰਿੰਟੇਡ ਸਰਕਟ ਬੋਰਡਸ (PCBs) ਦੀ ਪਲੇਟਿੰਗ,ਕਨੈਕਟਰਾਂ/USB-C ਅਤੇ ਕੈਮਰਾ ਮਾਡਿਊਲ ਦੀਆਂ ਬਾਇਡਿੰਗ ਤਾਰਾਂ ਵਿੱਚ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ।

ਮਾਡਿਊਲ ਬਾਇਡਿੰਗ

ਸੋਸ਼ਲ ਮੀਡੀਆ ਅਕਾਊਂਟ ਕਦੇ ਵੀ ਨਹੀਂ ਹੋਵੇਗਾ ਹੈਕ, ਚੁੱਕੋ ਇਹ ਕਦਮ