3000 ਰੁਪਏ ਤੋਂ ਘੱਟ ਦਾ ਗੀਜ਼ਰ ਖਰੀਦੋ, ਇਸ ਤਰ੍ਹਾਂ ਦੇ ਫਾਇਦੇ ਲਓ

 15 Dec 2023

TV9 Punjabi

ਜੇਕਰ ਤੁਸੀਂ ਘਰ ਲਈ ਗੀਜ਼ਰ ਖਰੀਦਣਾ ਚਾਹੁੰਦੇ ਹੋ ਪਰ ਬਜਟ ਜ਼ਿਆਦਾ ਨਹੀਂ ਹੈ ਤਾਂ ਇਹ ਗੀਜ਼ਰ ਤੁਹਾਡੇ ਲਈ ਹੀ ਬਣਾਏ ਗਏ ਹਨ।

ਗੀਜ਼ਰ

ਤੁਸੀਂ ਇਨ੍ਹਾਂ ਗੀਜ਼ਰਾਂ ਨੂੰ ਆਪਣੀ ਰਸੋਈ ਅਤੇ ਬਾਥਰੂਮ ਦੋਵਾਂ 'ਚ ਲਗਾ ਸਕਦੇ ਹੋ, ਤੁਸੀਂ ਇਨ੍ਹਾਂ ਨੂੰ ਈ-ਕਾਮਰਸ ਪਲੇਟਫਾਰਮ ਐਮਾਜ਼ਾਨ ਤੋਂ ਛੋਟ 'ਤੇ ਖਰੀਦ ਸਕਦੇ ਹੋ।

ਈ-ਕਾਮਰਸ ਪਲੇਟਫਾਰਮ

ਇਸ ਗੀਜ਼ਰ ਦੀ ਅਸਲੀ ਕੀਮਤ 5,200 ਰੁਪਏ ਹੈ ਪਰ ਤੁਸੀਂ ਇਸ ਨੂੰ ਈ-ਕਾਮਰਸ ਪਲੇਟਫਾਰਮ ਐਮਾਜ਼ਾਨ ਤੋਂ 42 ਫੀਸਦੀ ਦੀ ਛੋਟ ਦੇ ਨਾਲ 2,999 ਰੁਪਏ 'ਚ ਖਰੀਦ ਸਕਦੇ ਹੋ।

ਗੀਜ਼ਰ ਦੀ ਅਸਲੀ ਕੀਮਤ

ਤਿੰਨ ਲੀਟਰ ਦੀ ਸਮਰੱਥਾ ਵਾਲੇ ਇਸ ਗੀਜ਼ਰ ਨੂੰ ਤੁਸੀਂ 50 ਫੀਸਦੀ ਦੀ ਛੋਟ ਦੇ ਨਾਲ ਸਿਰਫ 2,299 ਰੁਪਏ ਵਿੱਚ ਖਰੀਦ ਸਕਦੇ ਹੋ।

ਤਿੰਨ ਲੀਟਰ ਦੀ ਸਮਰੱਥਾ

ਇਹ ਇੰਸਟੈਂਟ ਵਾਟਰ ਹੀਟਰ 41 ਫੀਸਦੀ ਡਿਸਕਾਊਂਟ ਨਾਲ ਸਿਰਫ 2,598 ਰੁਪਏ 'ਚ ਉਪਲਬੱਧ ਹੈ।

ਇੰਸਟੈਂਟ ਵਾਟਰ ਹੀਟਰ

ਇਸ ਗੀਜ਼ਰ ਦੀ ਅਸਲ ਵਿੱਚ ਕੀਮਤ 4,700 ਰੁਪਏ ਹੈ ਪਰ ਤੁਹਾਨੂੰ ਇਹ 43 ਫੀਸਦੀ ਡਿਸਕਾਊਂਟ ਦੇ ਨਾਲ ਸਿਰਫ 2,699 ਰੁਪਏ ਵਿੱਚ ਮਿਲ ਰਿਹਾ ਹੈ।

ਡਿਸਕਾਊਂਟ

ਕੋਈ ਵੀ ਪ੍ਰੋਡਕਟ ਖਰੀਦਣ ਤੋਂ ਪਹਿਲਾਂ, ਇੱਕ ਵਾਰ ਇਸਦੇ ਗਾਹਕ ਤੋਂ review ਜ਼ਰੂਰ ਲਓ।

review 

ਦੂਤਾਵਾਸ ਅਤੇ ਹਾਈ ਕਮਿਸ਼ਨਰ ਵਿਚਕਾਰ ਕਿਸ ਦਾ ਰੁਤਬਾ ਉੱਚਾ ?