6999 ਰੁਪਏ 'ਚ ਉਪਲੱਬਧ ਹੈ ਸਮਾਰਟ ਟੀਵੀ, ਫੀਚਰਸ ਦੇਖ ਕੇ ਹੋ ਜਾਓਗੇ ਹੈਰਾਨ

 9 Dec 2023

TV9 Punjabi

ਜੇਕਰ ਤੁਸੀਂ ਇੱਕ ਵਧੀਆ ਸਮਾਰਟ ਟੀਵੀ ਲੱਭ ਰਹੇ ਹੋ ਜੋ ਇੱਕ ਬਜਟ ਵਿੱਚ ਆਉਂਦਾ ਹੈ ਤਾਂ ਇਹ ਟੀਵੀ ਤੁਹਾਡੇ ਲਈ ਹੈ।

ਸਮਾਰਟ ਟੀਵੀ

Credits: Freepik/Company

ਥਾਮਸਨ ਦੇ ਸਮਾਰਟ ਟੀਵੀ ਨੂੰ 6999 ਰੁਪਏ ਤੋਂ ਸ਼ੁਰੂ ਹੁੰਦੇ ਹਨ। ਥਾਮਸਨ ਦੀ ਐਂਡਰਾਇਡ ਟੀਵੀ ਸੀਰੀਜ਼ ਅਲਟਰਾ-ਹਾਈ ਡੈਫੀਨੇਸ਼ਨ ਰੈਜ਼ੋਲਿਊਸ਼ਨ ਅਤੇ HDR10+, ਟੀਵੀ ਰਿਮੋਟ ਵਿੱਚ ਵੌਇਸ ਸਰਚ, ਨੈੱਟਫਲਿਕਸ, ਯੂਟਿਊਬ, ਗੂਗਲ ਪਲੇ ਲਈ ਗੂਗਲ ਅਸਿਸਟੈਂਟ ਦੇ ਸ਼ਾਰਟਕੱਟ ਦੇ ਨਾਲ ਆਉਂਦੀ ਹੈ।

6999 ਰੁਪਏ ਦੀ ਸ਼ੁਰੂਆਤੀ ਕੀਮਤ

ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਆਪਣੀ BIG YEAR END SALE ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ, ਇਹ ਸੇਲ 9 ਤੋਂ 16 ਦਸੰਬਰ ਤੱਕ ਚੱਲੇਗੀ, subscription ਵਾਲੇ users ਅੱਜ ਤੋਂ access ਕਰ ਸਕਦੇ ਹਨ।

BIG YEAR END SALE

ਥਾਮਸਨ ਨੇ ਹਾਲ ਹੀ ਵਿੱਚ QLED, OATH PRO MAX ਅਤੇ FA ਸੀਰੀਜ਼ ਟੀਵੀ ਦੀ ਆਪਣੀ ਨਵੀਂ ਰੇਂਜ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ, ਜਿਸ ਵਿੱਚ ਨਵਾਂ 43 ਇੰਚ QLED, Realtek ਪ੍ਰੋਸੈਸਰ ਵਾਲਾ 43 ਇੰਚ FA ਸੀਰੀਜ਼ ਟੀਵੀ, 4k ਡਿਸਪਲੇ ਵਾਲਾ 55 ਇੰਚ ਗੂਗਲ ਟੀਵੀ ਸ਼ਾਮਲ ਹੈ।

ਥਾਮਸਨ ਦੀ upcoming ਟੀਵੀ ਰੇਂਜ

ਫਲਿੱਪਕਾਰਟ 'ਤੇ ਥਾਮਸਨ ਦੇ ਸਮਾਰਟ ਟੀਵੀ 'ਤੇ ਵੱਡੀ ਛੂਟ ਬਿਗ ਈਅਰ ਐਂਡ ਸੇਲ ਸਮਾਰਟ ਟੀਵੀ 'ਤੇ ਬੰਪਰ ਡਿਸਕਾਊਂਟ ਮਿਲ ਰਿਹਾ ਹੈ।

ਫਲਿੱਪਕਾਰਟ

ਤੁਹਾਨੂੰ ਥਾਮਸਨ ਤੋਂ ਇਹ 43 ਇੰਚ ਸਮਾਰਟ ਟੀਵੀ 31 ਫੀਸਦੀ ਦੀ ਛੋਟ ਦੇ ਨਾਲ ਸਿਰਫ 21,999 ਰੁਪਏ ਵਿੱਚ ਮਿਲ ਰਿਹਾ ਹੈ।

ਥਾਮਸਨ

ਹਾਲਾਂਕਿ ਇਸ ਟੀਵੀ ਦੀ ਅਸਲੀ ਕੀਮਤ 59,999 ਰੁਪਏ ਹੈ ਪਰ ਤੁਸੀਂ ਇਸ ਨੂੰ 45 ਫੀਸਦੀ ਡਿਸਕਾਊਂਟ ਦੇ ਨਾਲ ਸਿਰਫ 32,499 ਰੁਪਏ 'ਚ ਖਰੀਦ ਸਕਦੇ ਹੋ।

 45 ਫੀਸਦੀ ਡਿਸਕਾਊਂਟ

 NASA ਤੋਂ ਨਹੀਂ, ISRO ਤੋਂ ਸਿੱਖ ਕੇ ਚੰਦ 'ਤੇ ਕੁਝ ਵੱਡਾ ਕਰਨ ਜਾ ਰਿਹਾ ਹੈ ਇਹ ਦੇਸ਼