Instagram Reels ਦੇ  ਇੰਝ ਵਧਾਏ ਜਾ ਸਕਦੇ  ਹਨ views

2 Dec 2023

TV9 Punjabi

ਜੇਕਰ ਤੁਸੀਂ Instagram Reels 'ਤੇ views ਵਧਾਉਣਾ ਚਾਹੁੰਦੇ ਹੋ ਤਾਂ ਇਹ ਹੈ ਤੁਹਾਡੇ ਲਈ ਆਸਾਨ ਟਿਪਸ।

Instagram Reels 'ਤੇ views

Pic Credit:Freepik

ਜੇਕਰ ਤੁਸੀਂ content ਵਿੱਚ add ਕਰੋਗੇ ਇਹ ਚੀਜ਼ਾਂ ਤਾਂ ਤੁਹਾਡੀ reels ਤੇ ਵੀ views ਆਉਣੇ ਵੱਧ ਜਾਣਗੇ।

Views 

ਆਪਣੀ reels ਨੂੰ Attractive ਅਤੇ Creative ਬਣਾਓ। Reels-Video ਦੀ ਕੁਆਲਟੀ ਚੰਗੀ ਰੱਖੋ ਅਤੇ ਉਸ ਵਿੱਚ ਟ੍ਰੈਂਡਿੰਗ audio ਹੀ ਇਸਤੇਮਾਲ ਕਰੋ।

Attractive and Creative 

ਆਪਣੀ Reels ਨੂੰ ਸਹੀਂ ਸਮੇਂ 'ਤੇ ਪੋਸਟ ਕਰੋ। ਇੰਸਟਾ 'ਤੇ ਸਭ ਤੋਂ ਜ਼ਿਆਦਾ views ਦਿਨ ਦੇ ਸਮੇਂ ਵਿੱਚ ਆ ਸਕਦੇ ਹਨ। ਇਸ ਸਮੇਂ ਫਾਲੋਅਰਸ ਬਹੁਤ ਜ਼ਿਆਦਾ active ਰਹਿੰਦੇ ਹਨ।

ਪੋਸਟ ਕਰਨ ਦਾ ਸਮਾਂ

ਰੀਲਸ ਪੋਸਟ ਕਰਨ ਤੋਂ ਪਹਿਲਾਂ ਸਹੀ Hastag ਅਤੇ tags ਦਾ ਇਸਤੇਮਾਲ ਕਰੋ ਅਤੇ ਬ੍ਰੈਂਡਸ ਨੂੰ ਟੈਗ ਕਰੋ।

Hastag and tags

ਰੀਲਸ ਪੋਸਟ ਕਰਨ ਤੋਂ ਬਾਅਦ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਸ਼ੇਅਰ ਕਰੋ ਜਿਵੇਂ ਫੇਸਬੁਕ ,x ਅਤੇ ਯੂਟਿਊਬ ਆਦਿ। 

ਦੂਜੇ ਸੋਸ਼ਲ ਮੀਡੀਆ ਪਲੇਟਫਾਰਮ

Followers ਨੂੰ ਅਟ੍ਰੈਕਟ ਕਰਨ ਲਈ ਕੈਪਸ਼ਨਸ ਵੀ attractive ਹੋਣੇ ਚਾਹੀਦੇ ਹਨ। 

attractive captions

ਜਾਣੋ ਏਡਜ਼ ਬਾਰੇ ਇਨ੍ਹਾਂ ਸਵਾਲਾਂ ਦੇ ਜਵਾਬ