Blue Aadhaar Card ਕਿਉਂ ਬਨਵਾਉਣਾ ਹੈ ਤਾਂ ਜ਼ਰੂਰੀ? ਇੰਝ ਕਰੋ online apply

27 Nov 2023

TV9 Punjabi

ਤੁਹਾਨੂੰ ਪਤਾ ਹੈ ਦੇਸ਼ ਵਿੱਚ ਇੱਕ ਨਹੀਂ ਕਈ ਤਰ੍ਹਾਂ ਦੇ Aadhaar Card ਬਣਾਏ ਜਾਂਦੇ ਹਨ। ਜਿਨ੍ਹਾਂ ਵਿੱਚੋਂ ਨੀਲੇ ਕਲਰ ਦਾ ਆਧਾਰ ਕਾਰਡ ਵੀ ਹੈ। 

Blue Aadhaar Card

ਤੁਹਾਨੂੰ ਦੱਸਾਂਗੇ Blue Aadhaar Card ਕਿਉਂ ਬਨਵਾਉਣਾ ਹੈ ਜ਼ਰੂਰੀ?

Blue Aadhaar Card ਹੈ ਜ਼ਰੂਰੀ?

ਇਹ Blue Aadhaar Card ਬਨਵਾਉਣਾ ਬੇਹੱਦ ਜ਼ਰੂਰੀ ਹੈ। ਇਹ ਪੰਜ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਨਾਇਆ ਜਾਂਦਾ ਹੈ। 

ਇਨ੍ਹਾਂ ਲਈ ਹੈ ਜ਼ਰੂਰੀ

ਇਸ ਆਧਾਰ ਕਾਰਡ ਨੂੰ ਬਾਲ ਅਧਾਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਿੱਚ ਬਾਇਓਮੈਟ੍ਰਿਕ ਦੀ ਜ਼ਰੂਰਤ ਨਹੀਂ ਪੈਂਦੀ। 

ਨਾਰਮਲ ਤੋਂ ਹੈ ਅਲਗ

ਇਸ ਨੂੰ ਤੁਸੀਂ ਘੱਰ ਬੈਠੇ ਆਨਲਾਇਨ ਵੀ ਬਣਵਾ ਸਕਦੇ ਹੋ। UIDAI ਵੈੱਬਸਾਈਟ ਦੀ ਮਦਦ ਨਾਲ ਇਸ ਦਾ ਪ੍ਰੋਸੈਸ ਆਸਾਨ ਹੋ ਗਿਆ ਹੈ।

ਇੰਝ ਬਣਵਾ ਸਕਦੇ ਹੋ

ਪਹਿਲਾਂ ਇਸ ਨੂੰ ਬਨਵਾਉਣ ਲਈ Birth Certificate ਦੀ ਜ਼ਰੂਰਤ ਪੈਂਦੀ ਸੀ ਪਰ ਹੁਣ ਇਸ ਤੋਂ ਬਿਨ੍ਹਾਂ ਵੀ ਬਣਵਾ ਸਕਦੇ ਹੋ।

ਡਾਕਿਊਮੈਂਟ ਦੀ ਹੈ ਜ਼ਰੂਰਤ 

ਵਾਰ-ਵਾਰ ਪਿਸ਼ਾਬ ਆਉਣਾ ਇਨ੍ਹਾਂ ਬਿਮਾਰੀਆਂ ਦੀ ਹੈ ਨਿਸ਼ਾਨੀ