Jio ਜਾਂ Airtel,399 ਰੁਪਏ ਵਿੱਚ ਕੌਣ ਦਿੰਦਾ ਹੈ ਜ਼ਿਆਦਾ ਡਾਟਾ?

22 Feb 2024

TV9 Punjabi

ਜੀਓ ਅਤੇ ਏਅਰਟੈੱਲ ਦੇ ਕੁਝ ਪਲਾਨ ਹਨ ਜਿਨ੍ਹਾਂ ਦੀ ਕੀਮਤ ਇੱਕੋ ਜਿਹੀ ਹੈ, ਪਰ ਫਿਰ ਵੀ ਦੋਵਾਂ ਦੇ ਫਾਇਦਿਆਂ ਵਿੱਚ ਵੱਡਾ ਅੰਤਰ ਹੈ।

ਜੀਓ ਅਤੇ ਏਅਰਟੈੱਲ 

Pic Credit: Freepik/Unsplash

ਤੁਹਾਨੂੰ 399 ਰੁਪਏ ਵਿੱਚ ਹਰ ਦਿਨ 3 ਜੀਬੀ ਹਾਈ-ਸਪੀਡ ਡੇਟਾ ਦਾ ਲਾਭ ਮਿਲੇਗਾ।

ਹਾਈ-ਸਪੀਡ ਡੇਟਾ

ਜੀਓ ਦੇ 399 ਰੁਪਏ ਵਾਲੇ ਪਲਾਨ ਦੇ ਨਾਲ, ਤੁਹਾਨੂੰ ਹਰ ਰੋਜ਼ ਅਨਲਿਮਟਿਡ ਕਾਲਿੰਗ ਅਤੇ 100 SMS ਮਿਲਣਗੇ।

100 SMS

28 ਦਿਨਾਂ ਦੀ ਵੈਧਤਾ ਵਾਲਾ ਇਹ ਜੀਓ ਪਲਾਨ ਤੁਹਾਨੂੰ 6 ਜੀਬੀ ਵਾਧੂ ਡੇਟਾ ਦਾ ਲਾਭ ਵੀ ਦੇਵੇਗਾ।

6 ਜੀਬੀ 

399 ਰੁਪਏ ਦੇ ਪਲਾਨ ਵਿੱਚ, ਤੁਹਾਨੂੰ ਪ੍ਰਤੀ ਦਿਨ 3GB ਡੇਟਾ, ਅਸੀਮਤ ਮੁਫਤ ਕਾਲਿੰਗ ਅਤੇ ਰੋਜ਼ਾਨਾ 100SMS ਮਿਲਦਾ ਹੈ।

399 ਰੁਪਏ ਦੇ ਪਲਾਨ

28 ਦਿਨਾਂ ਦੀ ਵੈਧਤਾ ਵਾਲੇ ਇਸ ਪਲਾਨ ਵਿੱਚ 20 ਤੋਂ ਵੱਧ OTT ਐਪਸ, 3 ਮਹੀਨਿਆਂ ਲਈ Apollo 24/7 ਦੀ ਮੁਫ਼ਤ ਮੈਂਬਰਸ਼ਿਪ, ਮੁਫ਼ਤ ਹੈਲੋਟੂਨ ਦਾ ਲਾਭ ਹੈ।

28 ਦਿਨਾਂ ਦੀ ਵੈਧਤਾ

ਜਿਓ ਜਿੱਥੇ ਯੂਜ਼ਰਸ ਨੂੰ ਵਾਧੂ ਡਾਟਾ ਦੇ ਰਿਹਾ ਹੈ, ਉੱਥੇ ਹੀ ਏਅਰਟੈੱਲ ਨੂੰ 20 ਤੋਂ ਜ਼ਿਆਦਾ OTT ਦਾ ਫਾਇਦਾ ਮਿਲ ਰਿਹਾ ਹੈ।

OTT

ਸ਼ੁਭਮਨ ਗਿੱਲ ਨੂੰ ਲੋਕਸਭਾ ਚੋਣਾਂ ਵਿੱਚ ਮਿਲੀ ਵੱਡੀ ਜ਼ਿੰਮੇਵਾਰੀ