ਏਸ਼ੀਆ ਕੱਪ ਤੋਂ ਬਾਅਦ ਟੀਮ ਇੰਡੀਆ ਦੀ ਮੈਦਾਨ 'ਤੇ ਵਾਪਸੀ
30-09- 2025
30-09- 2025
TV9 Punjabi
Author: Yashika Jethi
ਸ਼ੁਭਮਨ ਗਿੱਲ ਦੀ ਅਗਵਾਈ ਵਿੱਚ ਟੀਮ ਇੰਡੀਆ ਚਿੱਟੀ ਜਰਸੀ 'ਚ ਮੈਦਾਨ ਤੇ ਫਿਰ ਤੋਂ ਉਤਰੇਗੀ।
ਏਸ਼ੀਆ ਕੱਪ 2025 ਜਿੱਤਣ ਤੋਂ ਬਾਅਦ, ਟੀਮ ਇੰਡੀਆ ਹੁਣ ਘਰੇਲੂ ਮੈਦਾਨ ਤੇ ਸੀਰੀਜ ਖੇਡਣ ਲਈ ਤਿਆਰ ਹੈ।
ਟੀਮ ਇੰਡੀਆ ਵੈਸਟਇੰਡੀਜ਼ ਦੇ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ।
ਇਹ ਟੈਸਟ ਸੀਰੀਜ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ।
ਸ਼ੁਭਮਨ ਗਿੱਲ ਦੀ ਅਗਵਾਈ ਵਿੱਚ ਨੌਜਵਾਨ ਅਤੇ ਤਜ਼ੂਰਬੇਦਾਰ ਖਿਡਾਰੀਆਂ ਦੀ ਟੀਮ ।
ਟੈਸਟ ਸੀਰੀਜ਼ 2 ਅਕਤੂਬਰ ਤੋਂ ਸ਼ੁਰੂ ਹੋਵੇਗੀ।
ਸੀਰੀਜ਼ ਦਾ ਪਹਿਲਾ ਮੈਚ 2 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ।
ਦੂਜਾ ਮੈਚ 10 ਅਕਤੂਬਰ ਨੂੰ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ।
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਘਰ ਦੀ ਦਹਿਲੀਜ 'ਤੇ ਕਿਉਂ ਬਣਾਇਆ ਜਾਂਦਾ ਹੈ ਸਵਾਸਤਿਕ? ਜਾਣੋ ਵਾਸਤੂ ਲਾਭ
Learn more