ਸਾਡੇ 'ਚੋਂ ਜਿਆਦਾਤਰ ਲੋਕ ਚਾਹ ਨਾਲ ਬਿਸਕੁਟ ਖਾਉਣਾ ਪਸੰਦ ਕਰਦੇ ਹਨ
Credit:freepik
ਕੀ ਤੁਹਾਨੂੰ ਪਤਾ ਹੈ ਕਿ ਰੋਜਾਨਾ ਬਿਸਕੁਟ ਖਾਣ ਨਾਲ ਹੋ ਸਕਦੀ ਹੈ ਸਿਹਤ ਸਬੰਧੀ ਸਮੱਸਿਆ?
ਰੋਜਾਨਾ ਬਿਸਕੁਟ ਖਾਣ ਦੀ ਆਦਤ ਨਾਲ ਵੱਧ ਸਕਦਾ ਹੈ ਵਜ਼ਨ
ਬਿਸਕੁਟ 'ਚ ਇਸਤੇਮਾਲ ਹੋਣ ਵਾਲੀ ਰਿਫਾਇੰਡ ਸ਼ੂਗਰ ਸਿਹਤ ਲਈ ਨੁਕਸਾਨਦੇਹ
ਚਾਹ- ਬਿਸਕੁਟ ਦੋਵਾਂ 'ਚ ਹੀ ਹੁੰਦੀ ਹੈ ਸ਼ੁਗਰ, ਇਹ ਮੇਲ ਸਿਹਤ ਲਈ ਖ਼ਤਰਨਾਕ
ਚਾਹ- ਬਿਸਕੁਟ ਲਗਾਤਾਰ ਖਾਉਣ ਨਾਲ ਦੰਦਾਂ ਨੂੰ ਪਹੰਚਦਾ ਹੈ ਨੁਕਸਾਨ
ਇੱਕ ਸਾਦਾ ਬਿਸਕੁਟ 'ਚ 40 ਫੀਸਦ ਤੱਕ ਹੋ ਸਕਦੀ ਹੈ ਕੈਲੋਰੀ
ਤਾਜ਼ਾ ਬੇਕਡ ਅਤੇ ਕ੍ਰੀਮ ਬਿਸਕੁਟ 'ਚ ਹੁੰਦੀ ਹੈ 100 ਫੀਸਦੀ ਕੈਲੋਰੀ