ਗਰਮੀਆਂ 'ਚ ਚਾਹੀਦੀ ਹੈ Stylish Look ਤਾਂ ਨੀਰੂ ਬਾਜਵਾ ਦੇ Wardrobe ਤੋਂ ਲਓ Ideas

09-02- 2025

TV9 Punjabi

Author:  Isha Sharma

ਪੰਜਾਬੀ ਅਦਾਕਾਰਾ ਨੀਰੂ ਬਾਜਵਾ 44 ਸਾਲ ਦੀ ਉਮਰ ਵਿੱਚ ਵੀ ਬਹੁਤ ਜਵਾਨ ਅਤੇ ਸਟਾਈਲਿਸ਼ ਲੱਗਦੀ ਹੈ। 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਉਨ੍ਹਾਂ ਦੇ Outfits ਤੋਂ ਆਈਡੀਆ ਲੈ ਸਕਦੀਆਂ ਹਨ।

ਨੀਰੂ ਬਾਜਵਾ

Credit : neerubajwa

ਨੀਰੂ ਬਾਜਵਾ ਨੇ ਸਟ੍ਰੇਟ ਫਿੱਟ ਜੀਨਸ ਦੇ ਨਾਲ ਸਟਾਈਲਿਸ਼ ਟਾਪ ਪਾਇਆ ਹੋਇਆ ਸੀ। ਨਾਲ ਹੀ ਹਾਈ ਹੀਲਜ਼, ਸ਼ਾਨਦਾਰ ਈਅਰਰਿੰਗਸ ਅਤੇ ਪੋਨੀਟੇਲ ਨਾਲ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ।

ਸਟ੍ਰੇਟ ਫਿੱਟ ਜੀਨਸ

ਅਦਾਕਾਰਾ ਨੇ ਵਾਈਟ ਕਲਰ ਦੀ ਜੀਨਸ ਦੇ ਨਾਲ ਮੈਚਿੰਗ ਟੌਪ ਪਾਇਆ ਹੈ, ਜਿਸਦਾ ਡਿਜ਼ਾਈਨ ਬਹੁਤ ਵਧੀਆ ਲੱਗ ਰਿਹਾ ਹੈ। ਤੁਸੀਂ ਇਸ Office Look ਲਈ ਇਹ Style ਟ੍ਰਾਈ ਕਰ ਸਕਦੇ ਹੋ।

Office Look

ਇਸ ਲਾਲ ਰੰਗ ਦੀ ਏ-ਲਾਈਨ ਮੈਕਸੀ ਡਰੈੱਸ ਨਾਲ, ਅਦਾਕਾਰਾ ਨੇ ਹਾਈ ਹੀਲਜ਼, ਖੁੱਲ੍ਹੇ ਵਾਲਾਂ ਅਤੇ ਮੇਕਅਪ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ। ਇਸ ਸਟਾਈਲ ਦਾ ਪਹਿਰਾਵਾ ਪਾਰਟੀ ਲਈ ਸਭ ਤੋਂ ਵਧੀਆ ਰਹੇਗਾ।

ਮੈਕਸੀ ਡਰੈੱਸ

ਨੀਰੂ ਬਾਜਵਾ ਨੇ ਪੇਸਟਲ ਰੰਗ ਦੀ ਬਾਡੀਕੋਨ ਡਰੈੱਸ ਪਾਈ ਹੈ। ਅਦਾਕਾਰਾ ਦਾ ਇਹ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ। ਤੁਸੀਂ ਪਾਰਟੀ ਵਿੱਚ ਜਾਂਦੇ ਸਮੇਂ ਵੀ ਅਦਾਕਾਰਾ ਦੇ ਇਸ ਲੁੱਕ ਨੂੰ Recreate ਕਰ ਸਕਦੇ ਹੋ।

ਬਾਡੀਕੋਨ ਡਰੈੱਸ

ਅਦਾਕਾਰਾ ਨੇ ਡੈਨਿਮ ਵੈਸਟਕੋਟ ਅਤੇ ਮੋਟਾ ਜੀਨਸ ਪਹਿਨਿਆ ਹੋਇਆ ਹੈ। ਅਦਾਕਾਰਾ ਦਾ ਇਹ ਲੁੱਕ ਸਟਾਈਲਿਸ਼ ਲੱਗ ਰਿਹਾ ਹੈ।

ਡੈਨਿਮ ਵੈਸਟਕੋਟ

ਇਸ ਪ੍ਰਿੰਟਿਡ ਕੋਰਡ ਸੈੱਟ ਸਟਾਈਲ ਡਰੈੱਸ ਵਿੱਚ ਅਦਾਕਾਰਾ ਬਹੁਤ ਸੁੰਦਰ ਲੱਗ ਰਹੀ ਹੈ। ਗਰਮੀਆਂ ਵਿੱਚ ਸਟਾਈਲਿਸ਼ ਅਤੇ Comfortable Look ਲਈ ਪ੍ਰਿੰਟਿਡ ਡਰੈੱਸ Perfect ਹੈ।

ਪ੍ਰਿੰਟਿਡ ਕੋਰਡ ਸੈੱਟ

12 ਨਹੀਂ…12.75 ਲੱਖ ਦੀ ਇਨਕਮ ਹੋਈ ਟੈਕਸ ਫਰੀ