ਸੂਰਿਆਕੁਮਾਰ ਯਾਦਵ ਕਿੰਨੇ ਪੜ੍ਹੇ-ਲਿਖੇ ਹਨ?

19-07- 2024

TV9 Punjabi

Author: Isha Sharma

ਸੂਰਿਆਕੁਮਾਰ ਯਾਦਵ ਨੂੰ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਸੀਰੀਜ਼ ਲਈ ਟੀ-20 ਦਾ ਕਪਤਾਨ ਬਣਾਇਆ ਗਿਆ ਹੈ।

ਸੂਰਿਆਕੁਮਾਰ ਯਾਦਵ 

Pic Credit: Getty Images

ਆਓ ਜਾਣਦੇ ਹਾਂ ਕਿ ਸੂਰਿਆਕੁਮਾਰ ਨੇ ਕਿਸ ਸਕੂਲ ਤੋਂ ਅਤੇ ਕਿੱਥੇ ਤੱਕ ਪੜ੍ਹਾਈ ਕੀਤੀ ਹੈ।

ਪੜ੍ਹਾਈ

ਸੂਰਿਆਕੁਮਾਰ ਯਾਦਵ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹ ਮੁੰਬਈ ਵਿੱਚ ਰਹਿੰਦੇ ਹਨ। 

ਗਾਜ਼ੀਪੁਰ 

ਸੂਰਿਆਕੁਮਾਰ ਯਾਦਵ ਨੇ ਆਪਣੀ ਸ਼ੁਰੂਆਤੀ ਸਿੱਖਿਆ Atomic Energy Central ਸਕੂਲ ਤੋਂ ਪੂਰੀ ਕੀਤੀ।

ਸਿੱਖਿਆ

ਸੂਰਿਆਕੁਮਾਰ ਯਾਦਵ ਨੇ Pillai College,ਮੁੰਬਈ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਬੀ.ਕਾਮ ਦੀ ਡਿਗਰੀ ਪ੍ਰਾਪਤ ਕੀਤੀ ਹੈ।

Pillai College

ਸੂਰਿਆਕੁਮਾਰ ਦੇ ਪਿਤਾ ਅਸ਼ੋਕ ਮੁੰਬਈ ਦੇ ਭਾਭਾ ਪਰਮਾਣੂ ਖੋਜ ਕੇਂਦਰ ਵਿੱਚ ਇੱਕ ਇੰਜੀਨੀਅਰ ਵਜੋਂ ਤਾਇਨਾਤ ਹਨ।

ਮੁੰਬਈ

ਮੰਦਰ 'ਚ VIP ਦਰਸ਼ਨ ਸਹੀ ਜਾਂ ਗਲਤ? ਸ਼ੰਕਰਾਚਾਰੀਆ ਨੇ ਦਿੱਤਾ ਜਵਾਬ