Cannes 2023 ਦੌਰਾਨ ਸੁਰਵੀਨ ਦੇ ਟਾਈ ਲੁੱਕ ਨੇ ਖਿੱਚਿਆ ਸਾਰਿਆਂ ਦਾ ਧਿਆਨ

Credit:Instagram/surveenchawla

ਫਾਰਮਲ ਲੁੱਕ ਵਿੱਚ ਸੁਰਵੀਨ ਨੇ ਗਜਬ ਦਾ ਦਿਖਾਇਆ ਗਲੈਮਰ

ਫਾਰਮਲ ਲੁੱਕ, ਖੁੱਲ੍ਹੇ ਵਾਲ ਅਤੇ ਬਲੈਕ ਸਨਗਲਾਸੇਸ, ਸੁਰਵੀਨ ਦਾ ਗਜਬ ਜਲਵਾ

ਲਾਂਗ ਕੋਟ  ਦੇ ਨਾਲ ਬਲੈਕ ਸ਼ਾਰਟਸ ਅਤੇ ਚੇਹਰੇ 'ਤੇ ਫੁੱਲ ਕਾਨਫੀਡੈਂਸ

ਪਾਲੀਵੁੱਡ ਦੀ ਫੇਮਸ ਐਕਟ੍ਰੇਸ ਹੈ ਸੁਰਵੀਨ, ਬਾਲੀਵੁੱਡ 'ਚ ਹੀ ਚਲਦਾ ਹੈ ਸਿੱਕਾ

ਸੁਰਵੀਨ ਨੇ ਹਾਲ ਹੀ 'ਚ ਸਮੰਦਰ ਦੇ ਬੀਚ ਤੋਂ ਗਲੈਮਰਸ ਤਸਵੀਰਾਂ ਕੀਤੀਆਂ ਸਨ ਸ਼ੇਅਰ

ਬਲੈਕ ਡਰੈੱਸ 'ਚ ਸੁਰਵੀਨ ਦੀ ਇਸ ਫੋਟੋ 'ਤੇ ਵੀ ਫੈਂਸ ਨੇ ਲੁਟਾਇਆ ਸੀ ਖੂਬ ਪਿਆਰ