ਸੁਰੀਲੀ ਗੌਤਮ ਦੀਆਂ ਅਦਾਵਾਂ ਤੇ ਦਿੱਲ ਹਾਰ ਜਾਂਦੇ ਨੇ ਪ੍ਰਸ਼ੰਸਕ

credit: s_u_r_i_l_i_e

ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ ਸੁਰੀਲੀ

credit: s_u_r_i_l_i_e

ਸੁਰੀਲੀ ਦੇ ਹਰ ਸਟਾਈਲ ਨੂੰ ਲੋਕ ਕਰਦੇ ਨੇ ਫਾਲੋ

credit: s_u_r_i_l_i_e

ਅਦਾਕਾਰਾ ਨੇ ਬਲੈੱਕ ਔਫ ਸ਼ੋਲਡਰ ਡਰੈੱਸ 'ਚ ਤਸਵੀਰਾਂ ਕੀਤੀ ਸ਼ੇਅਰ

credit: s_u_r_i_l_i_e

ਚੈਰੀ ਹੇਅਰ ਕਲੱਰ ਅਤੇ Balenciaga ਦਾ ਪਰਸ ਨਾਲ ਕੱਡੀ ਟੌਰ 

credit: s_u_r_i_l_i_e

ਸੁਰੀਲੀ ਦੇ ਸਟਾਈਲੀਸ਼ ਲੁੱਕ ਦੀ ਹਰ ਕੋਈ ਕਰ ਰਿਹਾ ਹੈ ਤਾਰਿਫ

credit: s_u_r_i_l_i_e

ਅਦਾਕਾਰਾ ਹਰ ਲੁੱਕ ਨੂੰ ਕੌਨਫਿਡੈਂਸ ਦੇ ਨਾਲ ਕਰਦੀ ਹੈ ਕੈਰੀ

credit: s_u_r_i_l_i_e