ਸੁਰੀਲੀ ਗੌਤਮ ਦੀਆਂ ਅਦਾਵਾਂ ਦੇ  ਮੁਰੀਦ ਹਨ ਪ੍ਰਸ਼ੰਸਕ

credit: s_u_r_i_l_i_e

ਸੁਰੀਲੀ ਆਪਣੇ ਵਾਲਾਂ ਨੂੰ ਲੈ ਕੇ  ਹਮੇਸ਼ਾ ਚਰਚਾ  'ਚ ਰਹਿੰਦੀ ਹੈ 

credit: s_u_r_i_l_i_e

ਹਾਲ ਹੀ 'ਚ ਸੁਰੀਲੀ ਨੇ ਚੈਰੀ ਕਲਰ  ਦਾ ਕਰਵਾਇਆ ਹੇਅਰ ਕਲੱਰ

credit: s_u_r_i_l_i_e

ਸੁਰੀਲੀ ਦੇ ਇਸ ਹੇਅਰ ਕਲੱਰ ਨੂੰ ਲੋਕ  ਕਾਫੀ ਪਸੰਦ ਕਰ ਰਹੇ ਹਨ 

credit: s_u_r_i_l_i_e

ਬੌਲਡਨੈੱਸ ਨਾਲ ਸੋਸ਼ਲ ਮੀਡੀਆ ਦਾ  ਤਾਪਮਾਨ ਵਧਾਉਂਦੀ ਹੈ ਸੁਰੀਲੀ 

credit: s_u_r_i_l_i_e

ਸੁਰੀਲੀ ਨੇ ਪੰਜਾਬੀ ਗੀਤਾਂ ਤੇ  ਫਿਲਮਾਂ  'ਚ ਕੀਤਾ ਹੈ ਕੰਮ 

credit: s_u_r_i_l_i_e

ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟੀਫ  ਰਹਿੰਦੀ ਹੈ ਅਦਾਕਾਰਾ

credit: s_u_r_i_l_i_e