ਗਲੈਮਰਸ ਅਵਤਾਰ 'ਚ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਨਵਨੀਤ

Credits: missdhillon 

2013 'ਚ ਨਵਨੀਤ ਨੇ ਮਿਸ ਵਰਲਡ 'ਚ ਕੀਤੀ ਸੀ ਭਾਰਤ ਦੀ ਨੁਮਾਇੰਦਗੀ

Credits: missdhillon 

ਫੈਮਿਨਾ ਮਿਸ ਇੰਡੀਆ ਰਹਿ ਚੁੱਕੀ ਹੈ ਪੰਜਾਬੀ ਅਦਾਕਾਰਾ ਨਵਨੀਤ ਕੌਰ ਢਿੱਲੋਂ

Credits: missdhillon 

ਪੰਜਾਬੀ ਫਿਲਮਾਂ ਜਾ ਮਸ਼ਹੂਰ ਚਿਹਰਾ ਹੈ  ਸੁਪਰ ਮਾਡਲ ਨਵਨੀਤ

Credits: missdhillon 

ਅੰਬਾਲਾ ਦੀ ਰਹਿਣ ਵਾਲੀ ਹੈ ਸੁਪਰ ਮਾਡਲ ਨਵਨੀਤ ਕੌਰ ਢਿੱਲੋਂ

Credits: missdhillon 

ਫਿਟਨੈੱਸ ਫ੍ਰੀਕ ਹੈ ਨਵਨੀਤ ਕੌਰ, ਡੈਲੀ ਕਰਦੀ ਹੈ ਯੋਗਾ 

Credits: missdhillon 

ਨਵਨੀਤ ਕੌਰ ਫੈਨਸ ਨੂੰ ਵੀ ਫਿੱਟ ਰਹਿਣ ਦੇ ਦਿੰਦੀ ਹੈ ਟਿਪਸ

Credits: missdhillon