ਸ਼ੇਅਰ ਮਾਰਕੇਟ 'ਚ ਉਛਾਲ, ਨਿਵੇਸ਼ਕਾਂ ਨੂੰ ਇਕ ਦਿਨ ‘ਚ ਅਰਬਾਂ ਰੁਪਏ ਦਾ ਮੁਨਾਫਾ 

25-11- 2024

TV9 Punjabi

Author: Isha Sharma 

ਸੋਮਵਾਰ ਨੂੰ ਸ਼ੇਅਰ ਬਾਜ਼ਾਰ ਖੁੱਲ੍ਹਦਿਆਂ ਹੀ ਰਾਕੇਟ ਬਣ ਗਿਆ। ਸਿਰਫ 5 ਮਿੰਟਾਂ ‘ਚ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੇ 8 ਲੱਖ ਕਰੋੜ ਰੁਪਏ ਦਾ ਮੁਨਾਫਾ ਕਮਾਇਆ। 

ਸ਼ੇਅਰ ਬਾਜ਼ਾਰ

ਸੈਂਸੈਕਸ ਇੱਕ ਹਜ਼ਾਰ ਤੋਂ ਵੱਧ ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਅਤੇ 80 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਿਆ। 

ਸੈਂਸੈਕਸ ਅਤੇ ਨਿਫਟੀ 

ਦੂਜੇ ਪਾਸੇ ਨਿਫਟੀ ‘ਚ 400 ਤੋਂ ਜ਼ਿਆਦਾ ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ। 

 400 ਤੋਂ ਜ਼ਿਆਦਾ ਅੰਕਾਂ ਦੀ ਤੇਜ਼ੀ 

ਅਡਾਨੀ ਗਰੁੱਪ ਤੋਂ ਇਲਾਵਾ ਰਿਲਾਇੰਸ ਇੰਡਸਟਰੀਜ਼, ਐੱਸਬੀਆਈ, ਐੱਲਐਂਡਟੀ, ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ ‘ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। 

ਅਡਾਨੀ ਗਰੁੱਪ 

ਮਹਾਰਾਸ਼ਟਰ ‘ਚ ਮਹਾਯੁਤੀ ਨੂੰ ਬੰਪਰ ਜਿੱਤ ਮਿਲੀ ਹੈ। ਜਿਸ ਦਾ ਅਸਰ ਸ਼ੇਅਰ ਬਾਜ਼ਾਰ ‘ਤੇ ਸਾਫ਼ ਨਜ਼ਰ ਆ ਰਿਹਾ ਹੈ। 

ਮਹਾਯੁਤੀ ਨੂੰ ਬੰਪਰ ਜਿੱਤ 

ਮਹਾਯੁਤੀ ਨੇ ਦੋ ਤਿਹਾਈ ਤੋਂ ਵੱਧ ਸੀਟਾਂ ਜਿੱਤੀਆਂ ਹਨ। ਜਿਸ ਦਾ ਅਸਰ ਨੀਤੀਆਂ ਆਦਿ ‘ਤੇ ਵੀ ਦੇਖਣ ਨੂੰ ਮਿਲੇਗਾ। 

ਵੱਧ ਸੀਟਾਂ ਜਿੱਤੀਆਂ

ਮੱਕੀ ਦੀ ਰੋਟੀ ਵਿੱਚ ਕਿਹੜੇ ਵਿਟਾਮਿਨ ਪਾਏ ਜਾਂਦੇ ਹਨ? ਜਾਣੋ