ਪੰਜਾਬ ਪਹੁੰਚਣਗੇ ਸੁਨੀਤਾ ਕੇਜਰੀਵਾਲ, ਪਾਰਟੀ ਮੁਹਿੰਮ ਨੂੰ ਕਰਣਗੇ ਤੇਜ਼

06 May 2024

TV9 Punjabi

Author: Isha 

ਪੰਜਾਬ ‘ਚ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਹੁਣ ਸੁਨੀਤਾ ਕੇਜਰੀਵਾਲ ਮੈਦਾਨ ‘ਚ ਉਤਰਨ ਜਾ ਰਹੇ ਹਨ।

ਸੁਨੀਤਾ ਕੇਜਰੀਵਾਲ

ਜਾਣਕਾਰੀ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਚੋਣ ਪ੍ਰਚਾਰ ਲਈ ਪੰਜਾਬ ਪਹੁੰਚਣਗੇ। 

ਚੋਣ ਪ੍ਰਚਾਰ 

ਉਹ 3 ਲੋਕ ਸਭਾ ਹਲਕਿਆਂ ‘ਚ ਰੈਲੀਆਂ ਕਰਣਗੇ। ਇਸ ਦੌਰਾਨ ਉਹ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਚ ਜਨਤਾ ਵਿੱਚ ਜਾਣਗੇ।

3 ਲੋਕ ਸਭਾ ਹਲਕਿਆਂ ‘ਚ ਰੈਲੀਆਂ

ਆਮ ਆਦਮੀ ਪਾਰਟੀ ਵੱਲੋਂ ਇਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 

ਆਮ ਆਦਮੀ ਪਾਰਟੀ

ਸੂਤਰਾਂ ਅਨੁਸਾਰ ਸੁਨੀਤਾ ਕੇਜਰੀਵਾਲ ਇਸ ਹਫਤੇ 9 ਅਤੇ 10 ਮਈ ਆ ਸਕਦੇ ਹਨ। 

9 ਅਤੇ 10 ਮਈ

ਹਾਲਾਂਕਿ ਇਸ ‘ਤੇ ਕੋਈ ਜਾਣਕਾਰੀ ਪਾਰਟੀ ਵੱਲੋਂ ਸਾਂਝੀ ਨਹੀਂ ਕੀਤੀ ਗਈ ਹੈ।

ਪਾਰਟੀ

ਭਾਰਤ ਕੈਨੇਡਾ ਨੂੰ ਤਾਜ਼ੇ ਫਲ ਅਤੇ ਸਬਜ਼ੀਆਂ, ਚੀਨੀ, ਬਾਸਮਤੀ ਅਤੇ ਚੌਲਾਂ ਦੀਆਂ ਹੋਰ ਕਿਸਮਾਂ ਵੀ ਵੇਚਦਾ ਹੈ।