ਜੋ ਨੀਰਜ ਚੋਪੜਾ ਨਹੀਂ ਕਰ ਪਾਏ, ਸੁਮਿਤ ਅੰਤਿਲ ਨੇ ਕਰ ਦਿਖਾਇਆ

3-09- 2024

TV9 Punjabi

Author: Isha Sharma

ਨੀਰਜ ਚੋਪੜਾ ਭਾਰਤ ਵਿੱਚ ਜੈਵਲਿਨ ਦਾ ਪੋਸਟਰ ਬੁਆਏ ਹਨ। ਪਰ, ਜੋ ਉਹ ਓਲੰਪਿਕ ਵਿੱਚ ਨਹੀਂ ਕਰ ਪਾਏ, ਉਹ ਸੁਮਿਤ ਅੰਤਿਲ ਨੇ ਪੈਰਾਲੰਪਿਕ ਵਿੱਚ ਕਰ ਦਿਖਾਇਆ।

ਨੀਰਜ ਚੋਪੜਾ

Pic Credit: AFP/Getty Images/Instagram

ਦਰਅਸਲ ਨੀਰਜ ਚੋਪੜਾ ਟੋਕੀਓ ਦੀ ਆਪਣੀ ਕਾਮਯਾਬੀ ਨੂੰ ਪੈਰਿਸ 'ਚ ਨਹੀਂ ਦੁਹਰਾ ਪਾਏ। ਉਹ ਪੈਰਿਸ ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਤੋਂ ਖੁੰਝ ਗਿਆ।

ਸੋਨ ਤਗਮਾ 

ਪਰ, ਸੁਮਿਤ ਅੰਤਿਲ ਨੇ ਪੈਰਿਸ ਪੈਰਾਲੰਪਿਕ ਵਿੱਚ ਉਹੀ ਕਮਾਲ ਕਰ ਦਿਖਾਇਆ ਹੈ ਜੋ ਉਨ੍ਹਾਂ ਨੇ ਟੋਕੀਓ ਵਿੱਚ ਕੀਤਾ ਸੀ। ਇੱਥੇ ਵੀ ਉਨ੍ਹਾਂ ਨੇ F64 ਪੁਰਸ਼ ਜੈਵਲਿਨ ਵਿੱਚ ਸੋਨ ਤਗਮਾ ਜਿੱਤਿਆ।

ਸੁਮਿਤ ਅੰਤਿਲ

ਟੋਕੀਓ ਪੈਰਾਲੰਪਿਕਸ ਤੋਂ ਸੋਨ ਤਮਗਾ ਜਿੱਤ ਕੇ ਵਾਪਸੀ 'ਤੇ ਹਰਿਆਣਾ ਸਰਕਾਰ ਨੇ ਸੁਮਿਤ ਨੂੰ 6 ਕਰੋੜ ਰੁਪਏ ਦਾ ਇਨਾਮ ਦਿੱਤਾ ਸੀ।

ਹਰਿਆਣਾ ਸਰਕਾਰ 

ਉਨ੍ਹਾਂ ਨੇ ਪੈਰਿਸ ਪੈਰਾਲੰਪਿਕ 'ਚ ਲਗਾਤਾਰ ਦੂਜੀ ਵਾਰ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਜਿਹੇ 'ਚ ਵੱਡਾ ਸਵਾਲ ਇਹ ਹੈ ਕਿ ਕੀ ਇਸ ਵਾਰ ਇਨਾਮੀ ਰਾਸ਼ੀ ਵੀ 6 ਕਰੋੜ ਤੋਂ ਵਧ ਕੇ 10 ਕਰੋੜ ਰੁਪਏ ਹੋ ਜਾਵੇਗੀ?

ਇਤਿਹਾਸ

ਸੁਮਿਤ ਅੰਤਿਲ ਨੇ ਪੈਰਿਸ ਪੈਰਾਲੰਪਿਕ 'ਚ ਨਾ ਸਿਰਫ ਸੋਨ ਤਮਗਾ ਜਿੱਤਿਆ ਸਗੋਂ ਨਵਾਂ ਪੈਰਾਲੰਪਿਕ ਰਿਕਾਰਡ ਵੀ ਕਾਇਮ ਕੀਤਾ।

ਨਵਾਂ ਰਿਕਾਰਡ 

ਉਸ ਨੇ 70.59 ਮੀਟਰ ਤੱਕ ਜੈਵਲਿਨ ਥ੍ਰੋਅ ਕੇ ਪੈਰਿਸ ਵਿੱਚ ਭਾਰਤੀ ਝੰਡਾ ਬੁਲੰਦ ਕੀਤਾ।

ਜੈਵਲਿਨ 

ਮਾਤਾ ਵੈਸ਼ਨੋ ਦੇਵੀ ਭਵਨ ਮਾਰਗ ‘ਤੇ ਢਿੱਗਾਂ ਡਿੱਗੀਆਂ, 2 ਮਹਿਲਾ ਸ਼ਰਧਾਲੂਆਂ ਦੀ ਮੌਤ