ਦਫਤਰ ਲਈ ਸਾਨਿਆ ਮਲਹੋਤਰਾ ਦੇ ਇਨ੍ਹਾਂ ਲੁੱਕਸ ਤੋਂ ਲਓ Ideas 

08-07- 2024

TV9 Punjabi

Author: Isha 

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਾਨਿਆ ਮਲਹੋਤਰਾ ਨੂੰ ਅੱਜ ਹਰ ਕੋਈ ਜਾਣਦਾ ਹੈ। ਉਨ੍ਹਾਂ ਨੇ ਮਸ਼ਹੂਰ ਫਿਲਮ ਦੰਗਲ ਨਾਲ ਆਪਣੀ ਪਛਾਣ ਬਣਾਈ ਹੈ।

ਸਾਨਿਆ ਮਲਹੋਤਰਾ 

Credit : Instagram -sanyamalhotra_

ਸਾਨੀਆ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਦਫਤਰ ਵਿਚ ਸਟਾਈਲਿਸ਼ ਦਿਖਣ ਲਈ ਤੁਸੀਂ ਉਨ੍ਹਾਂ ਦੇ ਇਨ੍ਹਾਂ ਲੁੱਕਸ ਤੋਂ Idea ਲੈ ਸਕਦੇ ਹੋ।

ਸਟਾਈਲਿਸ਼

ਪਲੇਨ ਯੈਲੋ ਕਲਰ ਦੀ ਲਾਂਗ ਮਿਡੀ ਡਰੈੱਸ 'ਚ ਸਾਨੀਆ ਕਾਫੀ ਸਟਾਈਲਿਸ਼ ਲੱਗ ਰਹੇ ਹਨ। ਉਨ੍ਹਾਂ ਨੇ ਲਾਈਟ ਮੇਕਅੱਪ, ਈਅਰਰਿੰਗਸ ਅਤੇ ਹਾਈ ਹੀਲਸ ਨਾਲ ਲੁੱਕ ਕੰਪਲੀਟ ਕੀਤੀ ਹੈ।

ਪਲੇਨ ਯੈਲੋ ਲਾਂਗ ਮਿਡੀ 

ਸਾਨੀਆ ਨੇ ਲਾਈਟ ਬਲੂ ਰੰਗ ਦੀ ਸਟ੍ਰੈਸ ਜੀਨਸ ਦੇ ਨਾਲ ਪਿੰਕ ਕਲਰ ਦੀ ਸਟਾਈਲਿਸ਼ ਪ੍ਰਿੰਟਿਡ ਟਾਪ ਵਿਅਰ ਕੀਤਾ ਹੈ ਨਾਲ ਹੀ ਲਾਈਟ ਮੇਕਅੱਪ ਅਤੇ ਹਾਈ ਹੀਲਸ ਨਾਲ ਲੁੱਕ ਨੂੰ ਕੰਪਲੀਟ ਕੀਤਾ ਗਿਆ ਹੈ।

ਸਟ੍ਰੈਸ ਜੀਨਸ

ਕੁਝ ਲੋਕ ਗਰਮੀਆਂ ਵਿੱਚ ਸਿੰਪਲ ਰਹਿਣਾ ਪਸੰਦ ਕਰਦੇ ਹਨ। ਅਜਿਹੇ 'ਚ ਤੁਸੀਂ ਸਾਨੀਆ ਦੇ ਬਲੈਕ ਆਊਟਫਿਟ ਤੋਂ ਆਈਡੀਆ ਲੈ ਸਕਦੇ ਹੋ।

ਬਲੈਕ ਆਊਟਫਿਟ

ਪਲੇਨ ਬਲੂ ਕਲਰ ਦੀ ਇਸ ਲੁੱਕ 'ਚ ਅਭਿਨੇਤਰੀ ਕਾਫੀ ਸਟਾਈਲਿਸ਼ ਲੱਗ ਰਹੀ ਹੈ। ਤੁਸੀਂ ਦਫਤਰ ਲਈ ਉਨ੍ਹਾਂ ਦੇ ਇਸ ਲੁੱਕ ਨੂੰ ਵੀ ਕਾਪੀ ਕਰ ਸਕਦੇ ਹੋ।

ਪਲੇਨ ਬਲੂ 

ਸਾਨੀਆ ਇਸ ਯੈਲੋ ਰੰਗ ਦੇ ਫਲੋਰਲ ਪ੍ਰਿੰਟ ਆਉਟਫਿਟ ਵਿੱਚ ਬਹੁਤ ਖੂਬਸੂਰਤ ਲੱਗ ਰਹੇ ਹਨ। ਇਸ ਤਰ੍ਹਾਂ ਦੇ ਪਹਿਰਾਵੇ ਦੇ ਨਾਲ ਹਾਈ ਹੀਲ ਪਹਿਨਣ ਨਾਲ ਸਟਾਈਲਿਸ਼ ਲੁੱਕ ਮਿਲੇਗਾ।

ਫਲੋਰਲ ਪ੍ਰਿੰਟ ਆਉਟਫਿਟ

ਇਨ੍ਹਾਂ ਦਾਲਾਂ ਨੂੰ ਖਾਣ ਨਾਲ ਵਧੇਗਾ ਵਿਟਾਮਿਨ ਬੀ12