26-11- 2024
TV9 Punjabi
Author: Ramandeep Singh
ਮਹਿੰਦੀ ਫੰਕਸ਼ਨ ਲਈ, ਤੁਸੀਂ ਸ਼ਵੇਤਾ ਤਿਵਾਰੀ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਹੈਵੀ ਸਾੜ੍ਹੀ ਪਾਈ ਹੋਈ ਹੈ। ਨਾਲ ਹੀ ਲਾਈਟ ਵੇਟ ਜਵੈਲਰੀ ਵੀ ਕੈਰੀ ਕੀਤੀ ਹੈ।
ਸ਼ਵੇਤਾ ਤਿਵਾਰੀ ਨੇ ਗੋਟਾ ਪੱਟੀ ਵਰਕ ਸੂਟ ਪਾਇਆ ਹੋਇਆ ਹੈ। ਮਹਿੰਦੀ ਫੰਕਸ਼ਨ 'ਤੇ ਸਿੰਪਲ ਅਤੇ ਸੋਬਰ ਲੁੱਕ ਲਈ, ਤੁਸੀਂ ਗੋਟਾ ਪੱਟੀ ਵਰਕ ਸੂਟ ਵੀ ਟ੍ਰਾਈ ਕਰ ਸਕਦੇ ਹੋ।
ਮਹਿੰਦੀ ਫੰਕਸ਼ਨ ਵਿੱਚ ਸਟਾਈਲਿਸ਼ ਦਿਖਣ ਲਈ ਤੁਸੀਂ ਸਿੰਪਲ ਸਾੜੀ ਕੈਰੀ ਕਰ ਸਕਦੇ ਹੋ। ਤੁਸੀਂ ਅਭਿਨੇਤਰੀ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਫਲੋਰਲ ਪ੍ਰਿੰਟ ਦੀ ਸਾੜ੍ਹੀ ਕੈਰੀ ਕੀਤੀ ਹੈ।
ਸ਼ਵੇਤਾ ਤਿਵਾਰੀ ਨੇ ਸੀਕਵੈਂਸ ਵਰਕ ਸਾੜ੍ਹੀ ਪਾਈ ਹੋਈ ਹੈ। ਅਦਾਕਾਰਾ ਦਾ ਇਹ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ। ਤੁਸੀਂ ਵੀ ਇਹ ਸਾੜ੍ਹੀ ਟ੍ਰਾਈ ਕਰ ਸਕਦੇ ਹੋ।
ਤੁਸੀਂ ਹਰੇ ਰੰਗ ਦੇ ਸਿੰਪਲ ਅਤੇ ਸੋਬਰ ਸੂਟ ਦੇ ਕੰਟਰਾਸਟ ਵਿੱਚ ਭਾਰੀ ਜਾਂ ਹਲਕੇ ਭਾਰ ਦਾ ਦੁਪੱਟਾ ਲੈ ਸਕਦੇ ਹੋ। ਇਸ 'ਚ ਲੁੱਕ ਸਿੰਪਲ ਅਤੇ ਸੋਬਰ ਦਿਖਾਈ ਦੇਵੇਗੀ।
ਸਿੰਪਲ ਲੁੱਕ ਲਈ ਤੁਸੀਂ ਸ਼ਵੇਤਾ ਤਿਵਾਰੀ ਦੇ ਇਸ ਲੁੱਕ ਤੋਂ Idea ਲੈ ਸਕਦੇ ਹੋ। ਅਦਾਕਾਰਾ ਨੇ ਸਧਾਰਨ ਹਰੇ ਰੰਗ ਦਾ ਸੂਟ ਪਾਇਆ ਹੋਇਆ ਹੈ।
ਅਦਾਕਾਰਾ ਨੇ ਲਾਂਗ ਅਨਾਰਕਲੀ ਸੂਟ ਪਾਇਆ ਹੋਇਆ ਹੈ। ਤੁਸੀਂ ਮਹਿੰਦੀ ਫੰਕਸ਼ਨ ਵਿੱਚ ਹਲਕਾ ਜਾਂ ਭਾਰੀ ਵੇਕ ਲਾਂਗ ਅਨਾਰਕਲੀ ਸੂਟ ਵੀ ਪਹਿਨ ਸਕਦੇ ਹੋ।