Credit: harnaazsandhu_03

ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਦੀ ਸ਼ਾਨਦਾਰ ਫੈਨ ਫਾਲੋਇੰਗ ਹੈ

Credit: harnaazsandhu_03

ਹਰਨਾਜ਼ ਨੇ ਸਾਲ 2019 ਚ ਜਿੱਤਿਆ ਸੀ ਫੈਮਿਨਾ ਮਿਸ ਇੰਡੀਆ ਪੰਜਾਬ

Credit: harnaazsandhu_03

ਹਰਨਾਜ਼ ਕੌਰ ਸੰਧੂ ਦਾ ਇੱਕ ਤੋਂ ਇੱਕ ਘੈਂਟ ਲੁੱਕ ਸਾਹਮਣੇ ਆਉਂਦਾ ਹੈ

Credit: harnaazsandhu_03

ਇਸ ਵਾਰ ਹਰਨਾਜ਼ ਦਾ ਸਟਾਈਲਿਸ਼ ਲੁੱਕ ਸੁਰਖੀਆਂ ਵਿੱਚ ਬਣਿਆ ਹੋਇਆ ਹੈ

Credit: harnaazsandhu_03

ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਦੀ ਸਟੇਜ 'ਤੇ ਪਾਇਆ ਖਾਸ ਪਹਿਰਾਵਾ 

Credit: harnaazsandhu_03

ਹਰਨਾਜ਼ ਦੀ ਡਰੈੱਸ 'ਤੇ ਸੁਸ਼ਮਿਤਾ ਅਤੇ ਲਾਰਾ ਦੀ ਫੋਟੋ ਆਈ ਨਜ਼ਰ

Credit: harnaazsandhu_03

ਇਸ ਵਾਰ ਹਰਨਾਜ਼ ਦਾ ਲੁੱਕ ਨਹੀਂ ਸਗੋਂ ਉਸ ਦੀ ਡਰੈੱਸ ਨੇ ਲੁੱਟੀ ਮਹਿਫ਼ਿਲ 

Credit: harnaazsandhu_03

ਹਰਨਾਜ਼ ਕੌਰ ਸੰਧੂ ਨੇ ਸਿਮ ਯੂਨੀਵਰਸ 2021 ਦਾ ਤਾਜ ਜਿੱਤਿਆ