06-08- 2025
TV9 Punjabi
Author: Sandeep Singh
ਜ਼ਿਆਦਾਤਰ ਲੋਕ 12th ਤੋਂ ਬਾਅਦ B-Tech ਜਾਂ MBBS 'ਚ ਦਾਖਿਲਾ ਲੈਂਦੇ ਹਨ, ਤਾਂ ਕੁਝ ਵਿਦਿਆਰਥੀ BA ਜਾਂ BSC ਕਰਦੇ ਹਨ
12th ਤੋਂ ਬਾਅਦ ਕਈ ਇੱਦਾਂ ਦੇ ਕੋਰਸ ਹਨ ਜੋ ਚੰਗੀ ਕਮਾਈ ਕਰਾਉਂਦੇ ਹਨ, ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਦੀ ਡਿਮਾਂਡ ਹਮੇਸ਼ਾ ਰਹਿੰਦੀ ਹੈ।
12th ਤੋਂ ਬਾਅਦ ਵਿਦਿਆਰਥੀ Bachelor of Pharmacy ਦੀ ਪੜ੍ਹਾਈ ਕਰ ਸਕਦੇ ਹਨ, ਇਹ ਗ੍ਰੈਜ਼ੁਏਸ਼ਨ ਦੇ ਲੈਵਲ ਦਾ ਕੋਰਸ ਹੈ।
ਇਸ ਕੋਰਸ ਦੀ ਪੜ੍ਹਾਈ ਕਰਨ ਤੋਂ ਬਾਅਦ ਵਿਦਿਆਰਥੀ ਖੁੱਦ ਦਾ ਮੇਡਿਕਲ ਸਟੋਰ ਖੋਲ੍ਹ ਸਕਦੇ ਹਨ, ਅਤੇ ਚੰਗੀ ਕਮਾਈ ਕਰ ਸਕਦੇ ਹਨ
ਮੌਜੂਦਾ ਸਮੇਂ ਚ ਮੇਡੀਕਲ ਖੋਲ੍ਹਣਾ ਜਾ ਦਵਾਈਆ ਦੀ ਦੁਕਾਨ ਖੋਲ੍ਹਣਾ ਕਮਾਈ ਦਾ ਇੱਕ ਚੰਗਾ ਜਰਿਆ ਹੈ।