ਕਿਸਾਨਾਂ ਦੀ ਬੱਲੇ-ਬੱਲੇ, ਸਟ੍ਰਾਬੇਰੀ ਦੀ ਬੰਪਰ ਪੈਦਾਵਾਰ

Credit: PTI

ਜੰਮੂ-ਕਸ਼ਮੀਰ ਚ ਸਟ੍ਰਾਬੇਰੀ ਦੀ ਖੇਤੀ ਤੇਜੀ ਨਾਲ ਵੱਧ ਰਹੀ ਹੈ

ਇਥੇ ਵਧੀਆਂ ਕਿਸਮ ਦੀ ਸਟ੍ਰਾਬੇਰੀ ਦੀ ਕੀਤੀ ਜਾ ਰਹੀ ਹੈ ਪੈਦਾਵਾਰ

ਇਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਰਹੇ ਹਨ

ਸਰਕਾਰ ਨੌਜਵਾਨ ਕਿਸਾਨਾਂ ਨੂੰ ਫਾਰਮਿੰਗ ਬਿਜਨੈਸ ਲਈ ਲੋਨ ਦੇ ਰਹੀ ਹੈ

ਸ਼੍ਰੀਨਗਰ ਦੇ ਕਿਸਾਨ ਸਟ੍ਰਾਬੇਰੀ ਦੀ ਬੰਪਰ ਪੈਦਾਵਾਰ ਤੋਂ ਖੁਸ਼ ਹਨ

ਸ਼੍ਰੀਨਗਰ ਦਾ ਗਾਸੂ ਨੂੰ 'ਸਟ੍ਰਾਬੇਰੀ ਪਿੰਡ' ਦੇ ਤੌਰ 'ਤੇ ਜਾਣਿਆ ਜਾਂਦਾ ਹੈ