ਹਿੰਦੂ ਧਰਮ ਵਿੱਚ ਸਾਵਨ ਮਹੀਨੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਇਹ ਮਹੀਨਾ ਸ਼ਿਵ ਨੂੰ ਸਮਰਪਿਤ ਹੈ

Credit: Webdunia

ਸਾਵਨ ਦਾ ਮਹੀਨਾ ਪੂਜਾ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੁੰਦਾ ਹੈ, ਭਗਵਾਨ ਸ਼ਿਵ ਨੂੰ ਪਿਆਰਾ ਹੈ ਇਹ ਮਹੀਨਾ

Credit:Bhagwan bhajan

ਸਾਵਨ ਮਹੀਨੇ 'ਚ ਠੰਡੀ ਤਾਸੀਰ ਵਾਲਾ ਦਹੀਂ ਕਦੇ ਨਾ ਖਾਓ, ਇਸ ਨਾਲ ਸਰਦੀ ਅਤੇ ਜੁਕਾਮ ਹੁੰਦਾ ਹੈ

Credit:Her Zindagi

  ਸਾਵਨ ਦੇ ਮਹੀਨੇ ਚ ਦੁੱਧ ਦਾ ਸੇਵਨ ਨਾ ਕਰੋ ਇਸ ਨਾਲ ਹੁੰਦੀਆਂ ਹਨ ਪੇਟ ਦੀਆਂ ਬੀਮਾਰੀਆਂ

Credit:freepik

ਮੂਲੀ ਅਤੇ ਸਾਗ ਦਾ ਸੇਵਨ ਸਾਵਨ 'ਚ ਨਹੀਂ ਕਰਨਾ ਚਾਹੀਦਾ ਹੈ ਇਸਦੇ ਕੀੜੇ ਨੁਕਸਾਨ ਕਰਦੇ ਹਨ

Credit:freepik

ਸਾਵਨ 'ਚ ਵੈਂਗਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹ ਧਾਰਮਿਕ ਮਰਿਯਾਦਾ ਅਨੂਸਾਰ ਵਰਜਿਤ ਹੈ

Credit:freepik

  ਸਾਵਨ 'ਚ ਤਾਮਸਿਕ ਭੋਜਨ ਯਾਨੀ ਪਿਆਜ ਅਤੇ ਲਹੁਸਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ

Credit:freepik