ਹੁਣ ਪੰਜਾਬ 'ਚ ਵੀ ਨਜ਼ਰ ਆਵੇਗਾ ਸਟੈਚੂ ਆਫ ਲਿਬਰਟੀ

28 May 2024

TV9 Punjabi

Author: Isha

ਪੰਜਾਬ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਨੇ ਆਪਣੇ ਘਰ ਦੇ ਉੱਪਰ ਸਟੈਚੂ ਆਫ਼ ਲਿਬਰਟੀ ਸਥਾਪਤ ਕੀਤਾ ਹੋਇਆ ਹੈ।

ਵਾਇਰਲ 

ਇਸ ਵਿਅਕਤੀ ਦਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਕੁਝ ਲੋਕ ਇਸ ਸਟੈਚੂ ਨੂੰ ਉੱਪਰ ਰੱਖਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। 

ਸਟੈਚੂ

5ghm9_CF5Ksgka5g

5ghm9_CF5Ksgka5g

ਇਹ ਵੀਡੀਓ ਟਵਿਟਰ 'ਤੇ ਆਲੋਕ ਜੈਨ ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਇਸ ਵਿੱਚ, ਇੱਕ ਨਿਰਮਾਣ ਅਧੀਨ ਘਰ ਦਿਖਾਈ ਦੇ ਰਿਹਾ ਹੈ ਜਿਸ ਦੇ ਸਿਖਰ 'ਤੇ ਇਹ ਸਟੈਚੂ ਸਥਾਪਤ ਕੀਤੀ ਜਾ ਰਹੀ ਹੈ।

ਨਿਰਮਾਣ ਅਧੀਨ ਘਰ

ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਵਿਅਕਤੀ ਨੂੰ ਇਹ ਨਹੀਂ ਪਤਾ ਸੀ ਕਿ ਪੰਜਾਬ ਦਾ ਕਿਹੜਾ ਸੂਬਾ ਹੈ, ਇਸ ਲਈ ਉਸ ਨੇ ਕੈਪਸ਼ਨ 'ਚ ਲਿਖਿਆ, 'ਪੰਜਾਬ ਵਿੱਚ ਕਿਤੇ...'

ਕੈਪਸ਼ਨ 

ਵੀਡੀਓ 'ਚ ਇਕ ਕ੍ਰੇਨ ਉਸ ਘਰ ਦੇ ਹੇਠਾਂ ਖੜ੍ਹੀ ਦਿਖਾਈ ਦੇ ਰਹੀ ਹੈ, ਜਿਸ ਦੀ ਮਦਦ ਨਾਲ ਇਸ ਨੂੰ ਲਗਾਇਆ ਜਾ ਰਿਹਾ ਹੈ। 

ਕ੍ਰੇਨ

ਇਸ ਵੀਡੀਓ 'ਤੇ ਕਈ ਲੋਕ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਜਿਸ 'ਚ ਕੁਝ ਯੂਜ਼ਰ ਇਸ ਨੂੰ ਪਾਣੀ ਦੀ ਟੈਂਕੀ ਦੱਸ ਰਹੇ ਹਨ ਤਾਂ ਕੁਝ ਇਸ ਨੂੰ ਵੀਜ਼ਾ ਨਾ ਮਿਲਣ ਦੀ ਮੁਸ਼ਕਿਲ ਨਾਲ ਜੋੜ ਰਹੇ ਹਨ।

ਪਾਣੀ ਦੀ ਟੈਂਕੀ

ਚੰਡੀਗੜ੍ਹ ‘ਚ ਹੀਟ ਵੇਵ ਦਾ ਰੈੱਡ ਅਲਰਟ; ਹਿਮਾਚਲ ਦੇ 10 ਜ਼ਿਲ੍ਹਿਆਂ ਵਿੱਚ ਚੇਤਾਵਨੀ