ਖਾਣਾ ਪਚਣ ਤੋਂ ਬਾਅਦ ਵੀ ਉਸਦਾ ਕੁੱਝ ਹਿੱਸਾ ਰਹਿ ਜਾਂਦਾ, ਜਿਸਨੂੰ ਗਰਮ ਪਾਣੀ ਬਾਹਰ ਕੱਢਦਾ ਹੈ 

Credit (freepik)

.ਗਰਮ ਪਾਣੀ ਨਾਲ ਸ਼ਰੀਰ ਚੋਂ ਮੌਜੂਦ ਸਾਰਾ ਜ਼ਹਿਰੀਲਾ ਮਾਦਾ ਬਾਹਰ ਨਿਕਲ ਜਾਂਦਾ ਹੈ ਤੇ ਉਸਨੂੰ ਐਨਰਜੀ ਮਿਲਦੀ ਹੈ

Credit (freepik)

ਹੈਲਦੀ ਸਕਿਨ ਲਈ ਹਾਈਡ੍ਰੇਟੇਡ ਬਣਿਆ ਰਹਿਣਾ ਜ਼ਰੂਰੀ ਹੈ ਗਰਮ ਪਾਣੀ ਨਾਲ ਡੈਡ ਸੈੱਲਾਂ ਠੀਕ ਹੁੰਦੇ ਹਨ

Credit (freepik)

 ਲਗਾਤਾਰ ਗਰਮ ਪਾਣੀ ਪੀਣ ਨਾਲ ਸ਼ਰੀਰ ਠੀਕ ਰਹਿੰਦਾ ਹੈ ਤੇ ਸਕਿਨ ਵਿੱਚ ਨੈਚੁਰਲੀ ਗਲੋ ਬਣਿਆ ਰਹਿੰਦਾ ਹੈ

Credit (freepik)

  ਰੋਜ ਸਵੇਰੇ ਇੱਕ ਗਲਾਸ ਗਰਮ ਪਾਣੀ ਪੀਣ ਨਾਲ ਵਿਟਾਮਿਨ ਸੀ ਅਤੇ ਪੋਟਾਸ਼ੀਅਮ ਦੀ ਮਾਤਰਾ ਮਿਲਦੀ ਹੈ

Credit (freepik)

 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਵਜਨ ਘੱਟ ਹੁੰਦਾ ਹੈ ਤੇ ਇਮਿਉਨਿਟੀ ਬੂਸਟਰ ਰਹਿੰਦੀ ਹੈ

Credit (freepik)

ਗਰਮ ਪਾਣੀ ਪੀਣ ਨਾਲ ਪਾਚਣ ਤੰਤਰ ਮਜ਼ਬੂਤ ਹੁੰਦਾ ਹੈ ਤੇ ਸ਼ਰੀਰ ਤੰਦਰੁਸਤ ਬਣਿਆ ਰਹਿੰਦਾ ਹੈ      

Credit (freepik)