ਨਿਕੋਲਸ ਪੂਰਨ ਨੇ ਕਰੋੜਾਂ ਰੁਪਏ ਦਾ Contract ਛੱਡ ਦਿੱਤਾ

 11 Dec 2023

TV9 Punjabi

ਨਿਕੋਲਸ ਪੂਰਨ ਨੇ ਵੱਡਾ ਫੈਸਲਾ ਲੈਂਦੇ ਹੋਏ ਵੈਸਟਇੰਡੀਜ਼ ਵੱਲੋਂ ਦਿੱਤੇ ਗਏ ਸੈਂਟ੍ਰਲ ਕਾਂਟਰੈਕਟ ਨੂੰ  ਛੱਡ ਦਿੱਤਾ ਹੈ।

ਪੂਰਨ ਦਾ ਵੱਡਾ ਫੈਸਲਾ

Credits: AFP/PTI/IPL

ਤੁਹਾਨੂੰ ਦੱਸ ਦੇਈਏ ਕਿ ਵੈਸਟਇੰਡੀਜ਼ ਬੋਰਡ ਕੇਂਦਰੀ ਕਰਾਰ 'ਤੇ ਦਸਤਖਤ ਕਰਨ ਵਾਲੇ ਖਿਡਾਰੀਆਂ ਨੂੰ ਹਰ ਸਾਲ 2 ਕਰੋੜ ਰੁਪਏ ਤੋਂ ਜ਼ਿਆਦਾ ਦਿੰਦਾ ਹੈ।

ਪੂਰਨ ਨੇ ਕਰੋੜਾਂ ਨੂੰ ਨਕਾਰ ਦਿੱਤਾ

ਹੁਣ ਸਵਾਲ ਇਹ ਹੈ ਕਿ ਪੂਰਨ ਨੇ ਸੈਂਟ੍ਰਲ ਕਾਂਟਰੈਕਟ 'ਤੇ ਦਸਤਖਤ ਕਿਉਂ ਨਹੀਂ ਕੀਤੇ? ਇਸ ਦਾ ਕਾਰਨ ਪੂਰਨ ਦੀ ਦੁਨੀਆ ਭਰ 'ਚ ਟੀ-20 ਖਿਡਾਰੀ ਦੇ ਰੂਪ 'ਚ ਪ੍ਰਸਿੱਧੀ ਹੈ।

ਪੂਰਨ ਨੇ ਇਨਕਾਰ ਕਿਉਂ ਕੀਤਾ?

ਨਿਕੋਲਸ ਪੂਰਨ ਨੇ IPL 2023 ਤੋਂ ਹੀ 16 ਕਰੋੜ ਰੁਪਏ ਕਮਾਏ। ਪੂਰਨ ਲਖਨਊ ਸੁਪਰਜਾਇੰਟਸ ਟੀਮ ਦੇ ਖਿਡਾਰੀ ਹਨ।

ਟੀ-20 ਲੀਗ ਤੋਂ ਕਮਾਈ

ਪੂਰਨ ਨੂੰ ਵੈਸਟਇੰਡੀਜ਼ ਦੇ ਸੈਂਟ੍ਰਲ ਕਾਂਟਰੈਕਟ ਤੋਂ ਨੁਕਸਾਨ ਝੱਲਣਾ ਪਵੇਗਾ ਕਿਉਂਕਿ ਇਸ ਤੋਂ ਬਾਅਦ ਉਹ ਵੈਸਟਇੰਡੀਜ਼ ਸੀਰੀਜ਼ ਦੌਰਾਨ ਕਈ ਹੋਰ ਟੀ-20 ਲੀਗਾਂ 'ਚ ਨਹੀਂ ਖੇਡ ਸਕਣਗੇ।

ਸੈਂਟ੍ਰਲ ਕਾਂਟਰੈਕਟ ਕਾਰਨ ਨੁਕਸਾਨ ਹੋਵੇਗਾ

ਨਿਕੋਲਸ ਪੂਰਨ ਤੋਂ ਇਲਾਵਾ ਕਾਇਲ ਮੇਅਰਸ ਅਤੇ ਜੇਸਨ ਹੋਲਡਰ ਨੇ ਵੀ ਵੈਸਟਇੰਡੀਜ਼ ਦਾ ਸੈਂਟ੍ਰਲ ਕਾਂਟਰੈਕਟ ਲੈਣ ਤੋਂ ਇਨਕਾਰ ਕਰ ਦਿੱਤਾ।

2 ਹੋਰ ਖਿਡਾਰੀਆਂ ਨੇ ਨਾਂਹ ਕਰ ਦਿੱਤੀ

ਪਾਕਿਸਤਾਨ ਨੂੰ ਮਿਲੇ ਬਾਬਰ ਵਰਗੇ ਦੋ ਸ਼ਾਨਦਾਰ ​​ਬੱਲੇਬਾਜ਼