ਜਸਪ੍ਰੀਤ ਬੁਮਰਾਹ ਨੇ ਇਹ ਕੀ ਕੀਤਾ,ਮੁੰਬਈ  ਇੰਡੀਅਨਸ ਨੂੰ ਕਰ ਦਿੱਤਾ ਅਨਫਾਲੋ

28 Nov 2023

TV9 Punjabi

ਜਸਪ੍ਰੀਤ ਬੁਮਰਾਹ ਆਪਣੀ ਗੇਂਦਬਾਜ਼ੀ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ ਪਰ ਹੁਣ ਖਿਡਾਰੀ ਮੈਦਾਨ ਤੋ ਬਾਹਰ ਕੀਤੀ ਗਈ ਕੋਈ ਐਕਟੀਵਿਟੀ ਨੂੰ ਲੈ ਕੇ ਸੁੱਰਖੀਆਂ ਵਿੱਚ ਹਨ।

ਬੁਮਰਾਹ 

Pic Credit:IPL/BCCI/AFP/PTI

ਜਸਪ੍ਰੀਤ ਬੁਮਰਾਹ ਨੇ ਮੁੰਬਈ ਇੰਡੀਅਨਸ ਨੂੰ ਇੰਸਟਾਗ੍ਰਾਮ ਅਤੇ ਐਕਸ ਤੋਂ ਅਨਫਾਲੋ ਕਰ ਦਿੱਤਾ ਹੈ।

ਮੁੰਬਈ ਨੂੰ ਅਨਫਾਲੋ ਕੀਤਾ

ਬੁਮਰਾਹ ਦਾ ਨਾਮ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਦਾ ਦਾਅਵਾ ਹੈ ਕਿ ਨਾਰਾਜ਼ਗੀ ਕਾਰਨ ਜਸਪ੍ਰੀਤ ਨੇ ਇਹ ਕਦਮ ਚੁੱਕਿਆ ਹੈ।

ਬੁਮਰਾਹ ਨੇ ਇਹ ਕੀ ਕੀਤਾ?

ਸਵਾਲ ਹੈ ਕਿ ਬੁਮਰਾਹ ਆਖਿਰ ਮੁੰਬਈ ਇੰਡੀਅਨਸ ਤੋ ਨਾਰਾਜ਼ ਕਿਉਂ ਹਨ?ਇਸ ਮਾਮਲੇ ਨੂੰ ਹਾਰਦਿਕ ਦੀ ਮੁੰਬਈ ਇੰਡੀਅਨਸ ਵਿੱਚ ਵਾਪਸੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਕਿਉਂ ਹੈ ਨਾਰਾਜ਼?

ਹਾਰਦਿਕ ਦੀ ਵਾਪਸੀ ਤੋਂ ਬੁਮਰਾਹ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਰੋਹਿਤ ਤੋਂ ਬਾਅਦ ਬੁਮਰਾਹ ਮੁੰਬਈ ਦੇ ਕਪਤਾਨ ਮੰਨੇ ਜਾ ਰਹੇ ਸੀ ਪਰ ਹੁਣ ਹਾਰਦਿਕ ਇਸ ਦੇ ਦਾਵੇਦਾਰ ਹਨ।

ਬੁਮਰਾਹ ਨੂੰ ਕੀ ਨੁਕਸਾਨ?

ਬੁਮਰਾਹ ਨੇ ਇੱਕ ਇੰਸਟਾ ਸਟੋਰੀ ਵੀ ਸ਼ੇਅਰ ਕੀਤੀ ਹੈ ਜਿਸ 'ਤੇ ਲਿਖਿਆ ਹੈ-ਖਾਮੋਸ਼ੀ ਹੀ ਕਦੇ-ਕਦੇ ਸਭ ਤੋਂ ਵੱਡਾ ਜਵਾਬ ਹੁੰਦੀ ਹੈ।

ਇੰਸਟਾ ਸਟੋਰੀ

ਮੁੰਬਈ ਇੰਡੀਅਨਸ ਨੇ ਹਾਰਦਿਕ ਨੂੰ ਗੁਜਰਾਤ ਟਾਇਟੈਂਸ ਤੋਂ ਟ੍ਰੇ਼ਡ ਕੀਤਾ ਹੈ। ਹਾਰਦਿਕ ਪਿਛਲੇ ਦੋ ਸੀਜ਼ਨ ਤੱਕ ਗੁਜਰਾਤ ਦੇ ਕਪਤਾਨ ਸੀ।

ਹਾਰਦਿਕ ਦੀ ਵਾਪਸੀ

ਅੰਤੜੀਆਂ ਦੀ ਗੜਬੜੀ ਕਾਰਨ ਦਿਖਾਈ ਦਿੰਦੇ ਹਨ ਇਹ ਲੱਛਣ, ਨਾ ਕਰੋ ਇਨ੍ਹਾਂ ਨੂੰ ਨਜ਼ਰਅੰਦਾਜ਼