ਵਰਲਡ ਕਪ ਵਿੱਚ ਪਲੇਅਰ ਆਫ਼ ਦ ਟੂਰਨਾਮੈਂਟ ਬਨਣ ਵਾਲੀ ਭਾਰਤੀ ਖਿਡਾਰੀ

03-11- 2025

TV9 Punjabi

Author:Yashika.Jethi

ਵਰਲਡ ਕਪ ਦੇ ਇਤਿਹਾਸ ਵਿੱਚ ਕਿੰਨੇ ਭਾਰਤੀ ਪਲੇਅਰ ਆਫ਼ ਦ ਟੂਰਨਾਮੈਂਟ ਬਣ ਚੁੱਕੇ ਹਨ? ਕੀ ਤੁਸੀਂ ਜਾਣਦੇ ਹੋ?

ਕਿੰਨੇ ਭਾਰਤੀ ਬਣੇ POTS?

ਭਾਰਤ ਵੱਲੋਂ ਅਜੇ ਤੱਕ 4 ਕ੍ਰਿਕੇਟਰਾਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ, ਜਿਨ੍ਹਾਂ ਵਿੱਚ ਸਭ ਤੋਂ ਨਵਾਂ ਨਾਮ ਦੀਪਤੀ ਸ਼ਰਮਾ ਦਾ ਹੈ।

ਅਜੇ ਤੱਕ 4 ਭਾਰਤੀ ਕ੍ਰਿਕੇਟਰ

ਦੀਪਤੀ ਸ਼ਰਮਾ ਨੂੰ  2025 ਮਹਿਲਾ ਵਨਡੇ ਵਰਲਡ ਕੱਪ ਵਿੱਚ ਪਲੇਅਰ ਆਫ ਦ ਟੂਰਨਾਮੈਂਟ ਚੁਣਿਆ ਗਿਆ। ਇਹ ਉਪਲੱਬਧੀ ਉਹਨਾਂ ਨੂੰ ਗੇਂਦ ਅਤੇ ਬੱਲੇ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਕਰਕੇ ਮਿਲੀ।

ਦੀਪਤੀ ਸ਼ਰਮਾ ਬਣੀ POTS

ਸਾਲ 2003 ਦੇ ਵਨਡੇ ਵਰਲਡ ਕੱਪ ਵਿੱਚ ਪਲੇਅਰ ਆਫ ਦ ਟੂਰਨਾਮੈਂਟ ਬਣਨ ਵਾਲੇ ਸਚਿਨ ਤੇਂਦੁਲਕਰ ਪਹਿਲੇ ਭਾਰਤੀ ਸਨ।

ਸਚਿਨ ਪਹਿਲੇ ਭਾਰਤੀ 

ਉਹਨਾਂ ਤੋਂ ਬਾਅਦ 2011 ਦੇ ਵਨਡੇ ਵਰਲਡ ਕੱਪ ਵਿੱਚ ਯੁਵਰਾਜ ਸਿੰਘ ਨੇ ਪਲੇਅਰ ਆਫ ਦ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ।

  2011 ਵਿੱਚ ਯੁਵਰਾਜ ਸਿੰਘ

2023 ਦੇ ਵਨਡੇ ਵਰਲਡ ਕਪ ਵਿੱਚ ਵਿਰਾਟ ਕੋਹਲੀ ਪਲੇਅਰ ਆਫ ਦ ਟੂਰਨਾਮੈਂਟ ਬਣੇ ਸਨ।

2023 ਵਿੱਚ ਵਿਰਾਟ ਕੋਹਲੀ 

ਕਿਹੜੇ ਦੇਸ਼ ਨੇ ਸਭ ਤੋਂ ਵੱਧ ICC ਟਰਾਫੀ ਜਿੱਤੀਆਂ?