ਟੀਮ ਇੰਡੀਆ ਦੇ ਇਸ ਕ੍ਰਿਕਟਰ ਨੇ ਕੁੜੀਆਂ ਦੀਆਂ ਤਸਵੀਰਾਂ ਕੀਤੀਆਂ ਲਾਇਕ

30 Dec 2023

TV9Punjabi

ਇਹ ਸੋਸ਼ਲ ਮੀਡੀਆ ਦਾ ਯੁੱਗ ਹੈ। ਅਤੇ, ਇੱਥੇ ਕੁਝ ਵੀ ਲੁਕਿਆ ਨਹੀਂ ਹੈ। ਇਸ ਸਮੇਂ ਟੀਮ ਇੰਡੀਆ ਦੇ ਇੱਕ ਖਿਡਾਰੀ ਨੂੰ ਲੈ ਕੇ ਕਾਫੀ ਚਰਚਾ ਹੈ।

ਸੋਸ਼ਲ ਮੀਡੀਆ

Pic Credit: Instagram/Twitter

ਕਿਉਂ ਹੋ ਰਹੀ ਹੈ ਇਸ ਭਾਰਤੀ ਕ੍ਰਿਕਟਰ ਦੀ ਚਰਚਾ? ਅਸਲ 'ਚ ਉਸ ਦੇ ਬਾਰੇ 'ਚ ਚਰਚਾ ਇਸ ਲਈ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਕੁੜੀਆਂ ਦੀਆਂ ਫੋਟੋਆਂ ਲਾਇਕ ਕੀਤੀਆਂ ਹਨ।

ਕੁੜੀਆਂ ਦੀਆਂ ਹੌਟ ਫੋਟੋਆਂ

ਹਾਲਾਂਕਿ, ਅਸੀਂ ਇਸ ਗੱਲ ਵਿੱਚ ਕਿੰਨੀ ਸਚਾਈ ਹੈ ਉਸ ਬਾਰੇ ਕੁਝ ਨਹੀਂ ਕਹਿ ਸਕਦੇ। ਜਿਸ ਕ੍ਰਿਕਟਰ ਨਾਲ ਅਜਿਹਾ ਹੋ ਰਿਹਾ ਹੈ, ਉਸ ਦਾ ਨਾਂਅ ਸ਼ਿਵਮ ਮਾਵੀ ਹੈ।

ਸ਼ਿਵਮ

ਸੋਸ਼ਲ ਮੀਡੀਆ 'ਤੇ ਸ਼ਿਵਮ ਮਾਵੀ ਨੂੰ ਸਰਚ ਕਰਨ 'ਤੇ ਉਨ੍ਹਾਂ ਦੇ ਐਕਸ-ਹੈਂਡਲ ਦੀ ਸਕ੍ਰੀਨ ਰਿਕਾਰਡਿੰਗ ਸਾਹਮਣੇ ਆਉਂਦੀ ਹੈ। ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਕਈ ਕੁੜੀਆਂ ਅਤੇ ਅਭਿਨੇਤਰੀਆਂ ਦੀਆਂ ਫੋਟੋਆਂ ਨੂੰ ਲਾਇਕ ਕੀਤਾ ਹੈ।

ਸ਼ਿਵਮ ਮਾਵੀ 

ਹਾਲਾਂਕਿ ਹੁਣ ਉਨ੍ਹਾਂ ਨੇ ਆਪਣਾ ਐਕਸ-ਹੈਂਡਲ ਪ੍ਰਾਈਵੇਟ ਕਰ ਲਿਆ ਹੈ। ਪਰ ਉਸ ਦੇ ਅਜਿਹਾ ਕਰਨ ਤੋਂ ਪਹਿਲਾਂ ਕੁਝ ਲੋਕ ਕਹਿ ਰਹੇ ਸਨ ਕਿ ਇਹ ਸਭ ਮਾਵੀ ਨਾਲ ਇਸ ਲਈ ਹੋਇਆ ਕਿਉਂਕਿ ਹੋ ਸਕਦਾ ਹੈ ਕਿ ਉਸ ਦਾ ਅਕਾਊਂਟ ਹੈਕ ਹੋ ਗਿਆ ਹੋਵੇ।

ਐਕਸ-ਹੈਂਡਲ ਪ੍ਰਾਈਵੇਟ

ਸ਼ਿਵਮ ਮਾਵੀ ਘਰੇਲੂ ਕ੍ਰਿਕਟ ਵਿੱਚ ਉੱਤਰ ਪ੍ਰਦੇਸ਼ ਲਈ ਖੇਡਦੇ ਹਨ। ਉਹ IPL 2024 ਵਿੱਚ LSG ਦਾ ਹਿੱਸਾ ਹਨ। ਉਹ ਟੀਮ ਇੰਡੀਆ ਲਈ 6 ਟੀ-20 ਮੈਚ ਵੀ ਖੇਡ ਚੁੱਕੇ ਹਨ।

ਘਰੇਲੂ ਕ੍ਰਿਕਟ

ਬੇਸ਼ੱਕ ਸ਼ਿਵਮ ਮਾਵੀ ਨੇ ਇਹ ਸਭ ਕੁਝ ਨਹੀਂ ਕੀਤਾ ਹੋਵੇਗਾ, ਜੋ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਿਆ। ਪਰ ਅਜਿਹੀਆਂ ਗੱਲਾਂ ਨੇ ਉਸ ਨੂੰ ਮਾਨਸਿਕ ਤੌਰ 'ਤੇ ਪ੍ਰਭਾਵਿਤ ਕੀਤਾ ਹੋਵੇਗਾ।

ਮਾਵੀ 'ਤੇ ਕਿੰਨ੍ਹਾ ਅਸਰ?

ਝਾਕੀ ਵਿਵਾਦ: AAP ਨੇ ਦਿੱਤਾ ਜਾਖੜ ਨੂੰ ਜਵਾਬ