5 Feb 2024
TV9 Punjabi
ਓਪਨਰ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਵਿਸ਼ਾਖਾਪਟਨਮ ਟੈਸਟ 'ਚ ਦੋਹਰਾ ਸੈਂਕੜਾ ਜੜ ਕੇ ਟੀਮ ਇੰਡੀਆ ਨੂੰ ਵੱਡੀ ਜਿੱਤ ਦਿਵਾਈ।
Pic Credit: AFP/PTI/INSTAGRAM
ਹਾਲਾਂਕਿ ਦੋਹਰਾ ਸੈਂਕੜਾ ਲਗਾਉਣ ਦੇ ਬਾਵਜੂਦ ਯਸ਼ਸਵੀ ਨੂੰ ਪਲੇਅਰ ਆਫ ਦ ਮੈਚ ਦਾ ਅਵਾਰਡ ਨਹੀਂ ਮਿਲਿਆ।
ਜਸਪ੍ਰੀਤ ਬੁਮਰਾਹ ਨੂੰ ਪਲੇਅਰ ਆਫ ਦ ਮੈਚ ਦਾ ਅਵਾਰਡ ਮਿਲਿਆ। ਉਸ ਨੇ ਮੈਚ ਵਿੱਚ ਕੁੱਲ 9 ਵਿਕਟਾਂ ਲਈਆਂ।
ਯਸ਼ਸਵੀ ਜੈਸਵਾਲ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਨਾ ਮਿਲਣ ਦਾ ਕਾਰਨ ਵਿਸ਼ਾਖਾਪਟਨਮ ਸਟੇਡੀਅਮ ਦੀ ਪਿੱਚ ਸੀ।
ਯਸ਼ਸਵੀ ਜੈਸਵਾਲ ਨੇ ਵਿਸ਼ਾਖਾਪਟਨਮ ਟੈਸਟ ਵਿਚ ਦੋਹਰਾ ਸੈਂਕੜਾ ਲਗਾਇਆ ਪਰ ਉਸ ਦੀ ਪਾਰੀ ਬੱਲੇਬਾਜ਼ਾਂ ਲਈ ਢੁਕਵੀਂ ਪਿੱਚ 'ਤੇ ਖੇਡੀ ਗਈ।
ਉਥੇ ਹੀ ਬੁਮਰਾਹ ਨੇ ਇਕ ਪਿੱਚ 'ਤੇ 9 ਵਿਕਟਾਂ ਲਈਆਂ ਜੋ ਗੇਂਦਬਾਜ਼ਾਂ ਲਈ ਮਦਦਗਾਰ ਨਹੀਂ ਰਹੀਆਂ। ਇਹੀ ਕਾਰਨ ਹੈ ਕਿ ਇਸ ਗੇਂਦਬਾਜ਼ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।
ਹਾਲਾਂਕਿ ਜੈਸਵਾਲ ਨੂੰ ਪਲੇਅਰ ਆਫ ਦਾ ਮੈਚ ਨਹੀਂ ਮਿਲਿਆ, ਪਰ ਉਨ੍ਹਾਂ ਨੂੰ ਮੈਚ ਦਾ ਸਟਰਾਈਕਰ ਅਤੇ ਗੇਮਚੇਂਜਰ ਆਫ ਦਾ ਮੈਚ ਚੁਣਿਆ ਗਿਆ।