ਇਸ ਖਿਡਾਰੀ ਦੇ 3 ਬੱਚੇ...3 ਪ੍ਰੇਮਿਕਾ...ਪਰ ਉਨ੍ਹਾਂ ਨੇ  ਕਿਸੇ ਨਾਲ ਨਹੀਂ ਕੀਤਾ ਵਿਆਹ

08-10- 2025

TV9 Punjabi

Author: Yashika.Jethi

ਡਵੇਨ ਬ੍ਰਾਵੋ ਦਾ ਜਨਮਦਿਨ

ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਡਵੇਨ ਬ੍ਰਾਵੋ 42 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 7 ਅਕਤੂਬਰ, 1983 ਨੂੰ ਤ੍ਰਿਨੀਦਾਦ ਵਿੱਚ ਹੋਇਆ ਸੀ। 

ਬ੍ਰਾਵੋ ਦਾ ਕੈਰੀਅਰ

ਬ੍ਰਾਵੋ ਨੇ ਵੈਸਟਇੰਡੀਜ਼ ਲਈ 40 ਟੈਸਟ, 164 ਵਨਡੇ ਅਤੇ 91 ਟੀ-20 ਮੈਚ ਖੇਡੇ, ਜਿਸ ਵਿੱਚ ਉਨ੍ਹਾਂ ਨੇ ਕੁੱਲ 363 ਅੰਤਰਰਾਸ਼ਟਰੀ ਵਿਕਟਾਂ ਲਈਆਂ। 

ਬ੍ਰਾਵੋ ਨੇ ਬੱਲੇ ਨਾਲ ਵੀ ਯੋਗਦਾਨ ਪਾਇਆ ਅਤੇ 5 ਸੈਂਕੜਿਆਂ ਦੀ ਮਦਦ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ 6500 ਤੋਂ ਵੱਧ ਰਨ ਬਣਾਏ। 

ਬੱਲੇ ਨਾਲ ਵੀ ਯੋਗਦਾਨ

ਬ੍ਰਾਵੋ ਦੇ ਨਾਮ ਕੁੱਲ 17 ਟੀ-20 ਖਿਤਾਬ ਹਨ। ਉਹ ਟੀ-20 ਵਿਸ਼ਵ ਕੱਪ, ਆਈਪੀਐਲ ਅਤੇ ਸੀਪੀਐਲ ਦਾ ਜੇਤੂ ਹੈ ।

17 ਖਿਤਾਬ ਜਿੱਤੇ

ਡਵੇਨ ਬ੍ਰਾਵੋ ਦੀ ਲਵ ਲਾਈਫ 

ਡਵੇਨ ਬ੍ਰਾਵੋ ਦੀ ਲਵ ਲਾਈਫ  ਕਾਫ਼ੀ ਦਿਲਚਸਪ ਹੈ। ਖਿਡਾਰੀ  ਤਿੰਨ ਬੱਚਿਆਂ ਦੇ ਪਿਤਾ ਹਨ,ਪਰ ਉਨ੍ਹਾਂ ਦਾ ਅਜੇ ਵੀਵਿਆਹ ਨਹੀਂ ਹੋਇਆ ਹੈ।

ਬ੍ਰਾਵੋ ਦੀਆਂ 3 ਗਰਲ ਫਰੈਂਡਸ

ਡਵੇਨ ਬ੍ਰਾਵੋ ਦੀਆਂ ਤਿੰਨ ਗਰਲ ਫਰੈਂਡ ਹਨ। ਉਹ ਬਾਰਬਾਡੋਸ ਦੀਆਂ ਮਾਡਲਸ ਰੇਜੀਨਾ ਰਾਮਜੀਤ ਅਤੇ ਖਿਤਾ ਗੋਂਜ਼ਾਲਵੇਸ ਨਾਲ ਰਿਲੇਸ਼ਨਸ਼ਿਪ ਵਿੱਚ ਰਹੇ ਹਨ

ਬ੍ਰਾਵੋ ਦੇ ਤੀਜੇ ਸਾਥੀ ਬਾਰੇ ਨਹੀਂ ਪਤਾ

ਬ੍ਰਾਵੋ ਦੇ ਤੀਜੇ ਸਾਥੀ ਬਾਰੇ ਬਹੁਤਾ ਕੁਝ ਨਹੀਂ ਪਤਾ, ਪਰ ਉਨ੍ਹਾਂ ਦਾ ਉਸ ਤੋਂ ਵੀ ਇੱਕ ਬੱਚਾ ਹੈ।

ਦੀਵਾਲੀ 'ਤੇ ਤੁਲਸੀ ਦੀਆਂ ਮੰਜਰੀ ਨਾਲ ਕਰੋ ਉਪਾਅ, ਘਰ 'ਚ ਹੋਵੇਗੀ ਪੈਸੇ ਦੀ ਵਰਖਾ