ਦੁਨੀਆ ਹੀ ਘੁਮੇਗਾ ਜਾਂ  ਕਦੇ Debut ਦਾ ਵੀ  ਮਿਲੇਗਾ ਮੌਕਾ

3 Dec 2023

TV9 Punjabi

ਕ੍ਰਿਕਟ ਵਿੱਚ ਕਈ ਖਿਡਾਰੀਆਂ ਦਾ ਕੈਰੀਅਰ ਬਹੁਤ ਵਧੀਆ ਬਣ ਜਾਂਦਾ ਹੈ ਅਤੇ ਕਈ ਖਿਡਾਰੀਆਂ ਦਾ ਬੈਂਚ 'ਤੇ ਬੈਠ ਕੇ ਖ਼ਤਮ ਹੋ ਜਾਂਦਾ ਹੈ।

ਬੈਂਚ ਦੇ ਬੈਠ ਕੇ ਖ਼ਤਮ ਹੋਵੇਗਾ ਕੈਰੀਅਰ

Credit: Instagram/AFP

ਪਾਕਿਸਤਾਨ ਦੇ ਖਿਲਾਫ਼ ਪਹਿਲੇ ਟੈਸਟ ਦੇ ਲਈ ਆਸਟ੍ਰੇਲੀਆ ਨੇ ਵੀ ਟੀਮ ਦਾ ਐਲਾਨ ਕਰ ਦਿੱਤਾ ਹੈ। 14 ਖਿਡਾਰੀਆਂ ਉਸਦੀ ਟੀਮ ਵਿੱਚ ਸਿਰਫ਼ ਇੱਕ ਨਵਾਂ ਨਾਮ ਹੈ।

ਪਾਕਿਸਤਾਨ ਖ਼ਿਲਾਫ਼ ਟੀਮ ਦਾ ਐਲਾਨ

ਨਵੇਂ ਖਿਡਾਰੀ ਦਾ ਨਾਮ ਹੈ ਲਾਂਸ ਮਾਰਿਸ।

ਨਵਾਂ ਖਿਡਾਰੀ

ਘਰੇਲੂ ਕ੍ਰਿਕੇਟ ਵਿੱਚ ਸਿਰਫ਼ 22 ਮੈਚ ਖੇਡ ਕੇ 74 ਵਿਕੇਟ ਲੈਣ ਵਾਲਾ ਤੇਜ਼ ਗੇਂਦਬਾਜ਼ ਮਾਰਿਸ ਨੂੰ ਇੱਕ ਵਾਰ ਫਿਰ ਆਸਟ੍ਰੇਲੀਆ ਦੀ ਟੀਮ ਨੇ ਚੁਣਿਆ ਹੈ।

22 ਮੈਚ ਵਿੱਚ 74FC ਵਿਕੇਟ

ਕੀ ਮਾਰਿਸ ਨੂੰ ਇਸ ਵਾਰ Debut ਕਰਨ ਦਾ ਮੌਕਾ ਮਿਲੇਗਾ? 

ਕੀ Debut ਦਾ ਮਿਲੇਹਾ ਮੌਕਾ?

ਲਾਂਸ ਮਾਰਿਸ ਨੂੰ ਸਭ ਤੋਂ ਪਹਿਲਾਂ ਵੇਸਟਇੰਡੀਜ ਦੇ ਖਿਲਾਫ ਘਰੇਲੂ ਟੈਸਟ ਸੀਰੀਜ਼ ਦੀ ਟੀਮ ਵਿੱਚ ਚੁਣਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਊਥ ਅਫਰੀਕਾ ਅਤੇ ਫਿਰ ਆਸਟ੍ਰੇਲੀਆ ਟੀਮ ਦੇ ਨਾਲ ਭਾਰਤ ਦਾ ਵੀ ਦੌਰਾ ਕੀਤਾ। 

ਤਿੰਨ ਦੇਸ਼ਾ ਖ਼ਿਲਾਫ਼ ਵੀ ਟੀਮ 'ਚ selection

ਪਿਛਲੇ 3 ਟੈਸਟ ਸੀਰੀਜ਼ ਵਿੱਚੋਂ ਕਿਸੇ ਵਿੱਚ ਵੀ ਉਨ੍ਹਾਂ ਨੂੰ Debut ਦਾ ਮੌਕਾ ਨਹੀਂ ਮਿਲਿਆ। ਹੁਣ ਪਾਕਿਸਤਾਨ ਦੇ ਖਿਲਾਫ਼ ਪਹਿਲੇ ਟੈਸਟ ਦੀ ਟੀਮ ਵਿੱਚ ਉਨ੍ਹਾਂ ਦਾ selection ਹੋਇਆ ਹੈ। 

ਨਹੀਂ ਮਿਲਿਆ Debut ਦਾ ਮੌਕਾ

ਸਵਾਲ ਹੈ ਕੀ ਲਾਂਸ ਮਾਰਿਸ ਪਾਕਿਸਤਾਨ ਦੇ ਖਿਲਾਫ਼ ਬੈਂਚ ਤੋਂ ਪਲੇਇੰਗ XI ਤੱਕ ਦਾ ਸਫ਼ਰ ਤੈਅ ਕਰ ਪਾਉਣਗੇ?ਕੀ ਉਹ ਇਸ ਵਾਰ ਆਪਣਾ ਪਹਿਲਾ ਇੰਟਰਨੇਸ਼ਨਲ ਮੈਚ ਖੇਡਦੇ ਨਜ਼ਰ ਆਉਣਗੇ?

ਕੀ ਪਾਕਿਸਤਾਨ ਖ਼ਿਲਾਫ਼ ਹੋਵੋਗਾ Debut?

ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਭ ਤੋਂ ਸਹੀ ਨਤੀਜੇ ਇੱਥੇ ਦੇਖੋ