ਮਹੁੰਮਦ ਸ਼ਮੀ ਦੀ ਇੰਜਰੀ ਬਣੀ ਰਾਜ,ਜਾਣੋ ਕਿਉਂ ਲੱਗਣ ਲੱਗਿਆ ਅਜਿਹਾ?
2 Dec 2023
TV9 Punjabi
ਮਹੁੰਮਦ ਸ਼ਮੀ ਦੀ ਇੰਜਰੀ ਹੁਣ ਰਾਜ ਬਣ ਗਈ ਹੈ। ਜਿਸ ਦਾ ਕੁੱਝ ਪਤਾ ਨਹੀਂ ਹੈ।
ਮਹੁੰਮਦ ਸ਼ਮੀ
Pic Credit: Instagram/AFP/PTI
ਸੱਟ ਲੱਗੀ ਹੈ ਪਰ ਉਹ ਕਿਵੇਂ,ਕਦੋਂ, ਕਿੱਥੇ ਲੱਗੀ?ਇਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ।
ਕੋਈ ਜਾਣਕਾਰੀ ਨਹੀਂ
ਕੁੱਝ ਨਹੀਂ ਪਤਾ ਗ੍ਰਾਊਂਡ 'ਤੇ ਸੱਟ ਲੱਗੀ ਹੈ ਜਾਂ ਫਿਰ ਫਿਟਨੈੱਸ ਨਾਲ ਜੁੜੀ ਹੈ ਇੰਜਰੀ। ਇਸ ਲਈ ਸ਼ਮੀ ਦੀ ਇਹ ਇੰਜਰੀ ਰਾਜ ਹੈ।
ਫਿਟਨੈੱਸ ਜਾਂ ਗ੍ਰਾਊਂਡ ਨਾਲ ਜੁੜੀ
ਖ਼ਬਰ ਹੈ ਕਿ ਸ਼ਮੀ ਨੇ ਮੁੰਬਈ ਵਿੱਚ ਸਪੋਰਟਸ ਓਰਥੋਪੈਡਿਕ ਨਾਲ ਮੁਲਾਕਾਤ ਕੀਤੀ ਹੈ।
ਡਾਕਟਰ ਨਾਲ ਕੀਤੀ ਮੁਲਾਕਾਤ
ਫਿਲਹਾਲ ਸ਼ਮੀ NCA ਜਾ ਕੇ ਰਿਹੈਬ ਵਿੱਚ ਜਾਣਗੇ ਅਤੇ ਆਪਣੀ ਸੱਟ ਨੂੰ ਹੀਲ ਕਰਨ ਦੀ ਕੋਸ਼ਿਸ਼ ਕਰਣਗੇ।
ਕੀ ਇੰਜਰੀ on field ਨਹੀਂ ਹੈ?
ਦੱਸ ਦਈਏ ਕਿ ਸਾਊਥ ਅਫਰੀਕਾ ਦੌਰੇ ਦੇ ਲਈ ਭਾਰਤ ਦੀ ਟੈਸਟ ਟੀਮ ਵਿੱਚ ਸ਼ਮੀ ਦਾ ਚੌਣ ਕੀਤਾ ਗਿਆ ਹੈ।
ਸਾਊਥ ਅਫਰੀਕਾ ਦੌਰੇ ਵਿੱਚ ਸੇਲੇਕਸ਼ਨ
BCCI ਨੂੰ ਉਮੀਦ ਹੈ ਕਿ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਟੈਸਟ ਸੀਰੀਜ਼ ਤੋਂ ਪਹਿਲਾਂ ਸ਼ਮੀ ਫਿੱਟ ਹੋ ਜਾਣਗੇ।
ਟੈਸਟ ਸੀਰੀਜ਼
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕਿੱਥੇ ਗਾਇਬ ਹੋ ਗਿਆ ਉਹ ਖਿਡਾਰੀ ਜਿਸਨੂੰ ਲੈ ਕੇ ਵਿਰਾਟ ਕੋਹਲੀ ਸਨ ਦੀਵਾਨੇ?
https://tv9punjabi.com/web-stories