ਕਈ ਵਾਰ ਜਿੰਦਗੀ 'ਚ ਲਗਾਤਾਰ ਕਰਨਾ ਪੈਂਦਾ ਹੈ ਪਰੇਸ਼ਾਨੀਆਂ ਦਾ ਸਾਹਮਣਾ।

Credit: freepik

ਜਿੰਦਗੀ ਦੀਆਂ ਸੱਮਸਿਆਵਾਂ ਨੂੰ ਦੂਰ ਕਰਨ ਲਈ ਅਪਣਾਓ ਜੌਤਿਸ਼ ਦੇ ਇਹ ਉਪਾਅ

ਰਸੋਈ 'ਚ ਰੱਖੇ ਮਸਾਲੇ ਦੂਰ ਕਰ ਸਕਦੇ ਨੇ ਜਿੰਦਗੀ ਦੀਆਂ ਕਈ ਪਰੇਸ਼ਾਨੀਆਂ

ਵਿਸ਼ਣੂ ਜੀ ਨੂੰ ਹਲਦੀ ਚੜ੍ਹਾਓ, ਦੂਰ ਹੋ ਜਾਵੇਗੀ ਵਿਆਹ 'ਚ ਆ ਰਹੀ ਰੁਕਾਵਟ।

ਮੰਗਲਵਾਰ, ਐਤਵਾਰ ਨੂੰ ਲੌਂਗ ਦਾ ਧੂੰਆ ਘਰ 'ਚ ਧੁਖਾਓ, ਆਵੇਗੀ ਸੁੱਖ-ਸ਼ਾਂਤੀ

ਪਾਣੀ 'ਚ ਨਮਕ ਮਿਲਾ ਕੇ ਲਗਾਓ ਪੋਛਾ, ਦੂਰ ਹੋਵੇਗੀ ਨੈਗੇਟਿਵਿਟੀ

ਬੁਰੀ ਨਜ਼ਰ ਉਤਾਰਣ ਲਈ ਲਾਲ ਮਿਰਚ ਦੀ ਵਰਤੋਂ ਤਾਂ ਅਸੀਂ ਸਾਰੇ ਕਰਦੇ ਹੀ ਹਾਂ