ਬਿਨਾਂ ਪਾਸਪੋਰਟ ਤੋਂ ਦੁਨੀਆਂ ਵਿੱਚ ਕਿਤੇ ਵੀ ਜਾ ਸਕਦੇ ਹਨ ਇਹ ਤਿੰਨ ਲੋਕ

Credit- Freepik

ਦੁਨੀਆ 'ਚ ਪਾਸਪੋਰਟ ਪ੍ਰਣਾਲੀ ਨੂੰ ਸ਼ੁਰੂ ਹੋਏ 102 ਸਾਲ ਹੋ ਗਏ ਹਨ ਤੇ ਕਿਸੇ ਹੋਰ ਦੇਸ਼ 'ਚ ਜਾਣ ਲਈ ਇਸਦੀ ਲੋੜ ਪੈਂਦੀ ਹੈ।

Credit- Freepik

ਰਾਸ਼ਟਰਪਤੀ ਤੋਂ ਲੈ ਕੇ PM ਤੱਕ ਵਿਦੇਸ਼ ਯਾਤਰਾ ਦੌਰਾਨ ਡਿਪਲੋਮੈਟਿਕ ਪਾਸਪੋਰਟ ਰੱਖਣਾ ਪੈਂਦਾ ਹੈ।

Credit- Pexels

ਦੁਨੀਆ ਦੇ 200 ਤੋਂ ਵੱਧ ਦੇਸ਼ਾਂ 'ਚ ਤਿੰਨ ਖਾਸ ਲੋਕ ਹਨ, ਜੋ ਬਿਨਾਂ ਪਾਸਪੋਰਟ ਦੇ ਕਿਸੇ ਵੀ ਦੇਸ਼ 'ਚ ਜਾ ਸਕਦੇ ਹਨ ਤੇ ਪਾਸਪੋਰਟ ਬਾਰੇ ਇਨ੍ਹਾਂ ਤੋਂ ਕੋਈ ਵੀ ਨਹੀਂ ਪੁੱਛਦਾ।

Credit- Freepik

ਆਓ ਜਾਣਦੇ ਹਾਂ ਉਹ ਤਿੰਨ ਖਾਸ ਲੋਕ ਕੌਣ ਹਨ ਜਿਨ੍ਹਾਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੈ।

Credit- Freepik

ਇਹ ਵਿਸ਼ੇਸ਼ ਤਿੰਨ ਲੋਕ ਹਨ ਬ੍ਰਿਟੇਨ ਦੇ ਕਿੰਗ ਅਤੇ ਜਾਪਾਨ ਦੀ ਰਾਜਾ ਅਤੇ ਮਹਾਰਾਣੀ, ਮਹਾਰਾਣੀ ਐਲਿਜ਼ਾਬੈਥ ਨੂੰ ਚਾਰਲਸ ਦੇ ਰਾਜਾ ਬਣਨ ਤੋਂ ਪਹਿਲਾਂ ਇਹ ਵਿਸ਼ੇਸ਼ ਅਧਿਕਾਰ ਪ੍ਰਾਪਤ ਸੀ।

Credit- Pexels