07-11- 2024
TV9 Punjabi
Author: Isha Sharma
ਤਿੰਨ ਦਰਵਾਜ਼ਿਆਂ ਵਾਲੀ Mahindra Thar ਦਾ ਵੇਟਿੰਗ ਪੀਰੀਅਡ ਘੱਟ ਹੋ ਗਿਆ ਹੈ।
ਹੁਣ ਇਸ SUV ‘ਤੇ 3 ਲੱਖ ਰੁਪਏ ਤੱਕ ਦਾ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਕ, ਡਿਸਕਾਊਂਟ ਡੀਲਰਸ਼ਿਪ ਦੇ ਸਟਾਕ ‘ਤੇ ਨਿਰਭਰ ਕਰਦਾ ਹੈ।
ਇਸ SUV ਵਿੱਚ 2.0 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 150 bhp ਦੀ ਪਾਵਰ ਜਨਰੇਟ ਕਰਦਾ ਹੈ।
ਦੂਜੇ ਪਾਸੇ ਡੀਜ਼ਲ ਵੇਰੀਐਂਟ 130bhp ਦੀ ਪਾਵਰ ਜੇਨਰੇਟ ਕਰਦਾ ਹੈ। ਦੋਵੇਂ ਮਾਡਲ 6 ਸਪੀਡ ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਆਪਸ਼ਨਸ ‘ਚ ਤੁਹਾਨੂੰ ਮਿਲ ਜਾਣਗੇ।
ਤੁਹਾਨੂੰ Mahindra Thar 4×4 ਅਤੇ 4×2 ਆਪਸ਼ਨਸ ਵਿੱਚ ਮਿਲੇਗਾ।