ਡੇਢ ਕੱਪ ਸੋਆਬੀਨ ਦੀਆਂ ਵੜੀਆਂ 3-4 ਕੱਪ ਪਾਣੀ 'ਚ ਇੱਕ ਚੱਮਚ ਨਮਕ ਪਾ ਕੇ ਉਬਾਲੋ

Credit: Mummy ki rasoi

ਉਬਾਲ ਆਉਣ ਤੇ 5-10 ਮਿੰਟ ਉਬਲੇ ਪਾਣੀ 'ਚ ਰਹਿਣ ਦਿਓ, ਛਾਨ ਕੇ ਠੰਡਾ ਹੋਣ ਦਿਓ

Credit: Mummy ki rasoi

ਸਟ੍ਰੇਨਰ 'ਚ ਪਾਣੀ ਕੱਢਕੇ ਵੜੀਆਂ ਨੂੰ ਦਬਾ ਕੇ ਪਾਣੀ ਨਿਚੋੜੋ, ਮਿਕਸਰ 'ਚ ਬਾਰੀਕ ਪੀਸ ਲਵੋ

Credit: Mummy ki rasoi

ਸੋਆ ਮਿਕਸਚ 'ਤੇ ਕੱਟੇ ਹੋਏ ਪਿਆਜ਼, ਹਰੀ ਮਿਰਚ ਅਤੇ ਹਰਾ ਧਨੀਆ ਪਾਓ

Credit: Mummy ki rasoi

ਅੱਧਾ ਚੱਮਚ: ਚਾਟ ਮਸਾਲਾ, ਜੀਰਾ ਪਾਉਡਰ, ਹਲਦੀ, ਲਾਲ ਕਸ਼ਮੀਰੀ ਮਿਰਚ ਪਾਓ 

Credit: Mummy ki rasoi

ਇੱਕ ਚੌਥਾਈ ਚੱਮਚ: ਗਰਮ ਮਸਾਲਾ, ਨਮਕ, ਲਹਿਸੁਣ, ਅਦਰਕ ਦਾ ਪੇਸਟ ਪਾ ਕੇ ਮੈਸ਼ ਕਰੋ

Credit: Mummy ki rasoi

ਮਿਕਸਚਰ 'ਚ ਨਮੀ ਨਹੀਂ ਹੋਣੀ ਚਾਹੀਦੀ, ਢਿੱਲਾ ਲੱਗੇ ਤਾਂ ਹੋਰ ਬ੍ਰੈੱਡ ਕ੍ਰੰਪਸ ਪਾ ਸਕਦੇ ਹੋ

Credit: Mummy ki rasoi

ਪੈਂਸਿਲ ਦੀ ਮਦਦ ਨਾਲ ਸੀਖ ਕਬਾਬ ਬਣਾ ਕੇ ਹੋਲੀ ਜਿਹੀ ਪੈਂਸਿਲ ਕੱਢ ਲਵੋ

Credit: Mummy ki rasoi

ਕੜਾਹੀ ਵਿੱਚ ਚੰਗੀ ਤਰ੍ਹਾ ਘਿਓ ਗਰਮ ਕਰਕੇ ਬ੍ਰਾਉਨ ਹੋਣ ਤੱਕ ਸਾਰੇ ਕਬਾਬ ਫ੍ਰਾਈ ਕਰੋ

Credit: Mummy ki rasoi

ਮਜੇਦਾਰ ਨਾਸ਼ਤਾ ਤਿਆਰ ਹੈ, ਨਾਨ ਵੈੱਜ ਲੋਕਾਂ ਲਈ ਬਹੁਤ ਵਧੀਆ ਆਪਸ਼ਨ ਹੈ

Credit: Mummy ki rasoi